ਮਾਨਹੀਰ ਕੌਰ ਦੇ ਇਸ ਗੀਤ ਨੇ ਪਾਈਆਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੱਮਾਂ

By  PTC Buzz November 6th 2017 10:59 AM

4 ਨਵੰਬਰ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਇਕ ਹੋਰ ਨੌਜਵਾਨ ਤੇ ਪ੍ਰਤਿਭਾਵਾਨ ਗਾਇਕਾ ਦਾ ਨਾਂ ਜੁੜ ਗਿਆ ਤੇ ਉਹ ਨਾਂ ਹੈ ਮਨਹੀਰ ਕੌਰ |

ਜੀ ਹਾਂ ਮਾਨਹੀਰ ਕੌਰ ਨੇ ਲਾਡ ਕਰਕੇ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਧੁੱਮਾਂ ਪਾ ਦਿਤੀਆਂ ਨੇ | ਵੈਸੇ ਤਾਂ ਮਨਹੀਰ ਕੌਰ ਦੇ ਲਾਡ ਕਰਕੇ ਤੋਂ ਪਹਿਲਾ ਵੀ ਗੀਤ ਆ ਚੁਕੇ ਨੇ, ਪਰ ਲਾਡ ਕਰਕੇ ਨੇ ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਧੁੱਮਾਂ ਹੀ ਪਾ ਦਿਤੀਆਂ ਨੇ | ਇਸ ਕਰਕੇ ਜੇ ਤੁਸੀਂ ਵੀ ਸ਼ਾਨਦਾਰ ਗੀਤ ਸੁਣਨਾ ਚਾਹੁੰਦੇ ਹੋ ਤੇ ਫਿਰ ਇਸ ਗੀਤ ਨੂੰ ਤੁਸੀਂ ਸੁਣ ਸਕਦੇ ਹੋ ਸਿਰਫ਼ PTC Punjabi ਤੇ PTC Chak De ਤੇ !

https://youtu.be/nfF38HqLuSI

Related Post