ਮਨਕੀਰਤ ਔਲਖ ਨੇ ਲਿੱਤੀ ਆਪਣੇ ਫੈਨਸ ਕੋਲੋਂ ਸਲਾਹ

By  Parkash Deep Singh October 18th 2017 06:22 AM -- Updated: October 26th 2017 11:08 AM

Mankirat Aulakh ਇੱਕ ਦੇ ਬਾਅਦ ਇੱਕ ਆਪਣੇ ਟਰੈਕ ਰਿਲੀਜ਼ ਕਰ ਰਹੇ ਨੇ ਅਤੇ ਉਸ ਤੋਂ ਵੀ ਖਾਸ ਗੱਲ ਇਹ ਹੈ ਕਿ ਲੋਕ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਵੀ ਕਰ ਰਹੇ ਨੇ |

GangLand 'ਤੇ Badnaam ਤੋਂ ਬਾਅਦ ਮਨਕੀਰਤ ਔਲਖ ਇਸ ਗੱਲ ਨੂੰ ਲੈਕੇ ਥੋੜੀ ਉਲਝਣ ਵਿਚ ਨੇ ਕਿ ਕਿਸ ਗਾਣੇ ਦਾ ਵੀਡੀਓ ਕੱਢਿਆ ਜਾਵੇ 'ਤੇ ਕਿਸਦਾ ਨਹੀਂ | ਤਾਂ ਹੀ ਤਾਂ ਉਹਨਾਂ ਨੇ ਆਪਣੇ ਇਕ ਸਾਂਗ 'Versace ਦੀ ਆਡੀਓ ਸ਼ੇਅਰ ਕਰਦਿਆਂ ਪੁੱਛਿਆ ਕਿ ਦੱਸੋ ਬਾਈ ਇਸ ਗੀਤ ਦੀ ਵੀਡੀਓ ਕੀਤੀ ਜਾਵੇ ਜਾ ਨਹੀਂ |

Related Post