ਮਨਕਿਰਤ ਔਲਖ ਦੀ ਡਾਂਗ ਨੇ ਦਿੰਨੇ ਵਿਖਾਏ ਤਾਰੇ

By  PTC Buzz November 14th 2017 08:03 AM

ਪਿਛਲੇ ਦਿਨ ਹੀ ਮਨਕਿਰਤ ਔਲਖ ਦਾ ਗੀਤ ਡਾਂਗ ਰਿਲੀਜ਼ ਹੋ ਗਿਆ ਹੈ | ਇਸ ਗੀਤ ਤੇ ਕਾਫ਼ੀ ਦਿਨ ਤੋਂ ਵਿਵਾਦ ਚਲ ਰਿਹਾ ਸੀ |

ਵੈਸੇ ਮਨਕਿਰਤ (Mankirt Aulakh) ਦੇ ਗੀਤ ਡਾਂਗ (Daang) ਦੇ ਆਡੀਓ ਨੂੰ ਜਿੰਨੀ ਵਾਹ ਵਾਹੀ ਮਿਲ ਰਹੀ ਸੀ, ਉੱਨੀ ਹੀ ਵੀਡੀਓ ਨੇ ਵੀ ਬੱਲੇ ਬੱਲੇ ਕਰਾਈ ਹੋਈ ਹੈ | ਜਿਸ ਨੂੰ ਡਾਇਰੈਕਟ ਕਿੱਤਾ ਹੈ ਬੇਹੱਦ ਮਸ਼ਹੂਰ ਵੀਡੀਓ ਡਾਇਰੈਕਟਰ ਸੁਖ ਸੰਘੇੜਾ (Sukh Sanghera) ਨੇ | ਇਸ ਸਮੇਂ ਇਹ ਗੀਤ ਯੂ-ਟਿਊਬ ਤੇ ਨੰਬਰ 2 ਦੀ ਟਰੇਨਡਿੰਗ ਤੇ ਚਲ ਰਿਹਾ ਹੈ ਤੇ ਇਸ ਦੇ ਲਗਭਗ 5 ਲੱਖ ਵਿਊਜ਼ ਹੋ ਚੁੱਕੇ ਨੇ |

Related Post