ਯੂ.ਕੇ.ਵਿੱਚ ਅੰਗਰੇਜ਼ਾਂ ਦੇ ਬੱਚਿਆਂ ਨੂੰ ਵੰਦੇ ਮਾਤਰਮ ਸਿਖਾਉਂਦੇ ਹੋਏ ਨਜ਼ਰ ਆਏ ਮਾਸਟਰ ਸਲੀਮ

By  Rajan Sharma August 8th 2018 06:47 AM

ਜੇਕਰ ਮਾਸਟਰ ਸਲੀਮ master saleem ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਇੰਡਸਟਰੀ ਵਿੱਚ ਆਪਣੀ ਗਾਇਕੀ ਦੇ ਜਰੀਏ ਬਹੁਤ ਉੱਚਾ ਨਾਮ ਕਮਾ ਚੁੱਕੇ ਹਨ | ਇਹਨਾਂ ਨੂੰ ਸ਼ਹਿਜ਼ਾਦਾ ਸਲੀਮ ਵੀ ਕਹਿੰਦੇ ਹਨ|ਪੰਜਾਬੀ ਇੰਡਸਟਰੀ punjabi industry ਤੋਂ ਇਲਾਵਾ ਇਹਨਾਂ ਨੇ ਬਾਲੀਵੁੱਡ ਵਿੱਚ ਵੀ ਬੇਹੱਦ ਸਹੀ ਗੀਤ ਗਾਏ ਹਨ| ਆਏ ਦਿਨ ਫੈਨਸ ਲਈ ਕੁਝ ਨਾ ਕੁਝ ਸਾਂਝਾ ਕਰਦੇ ਰਹਿਣਾ ਸਲੀਮ ਨੂੰ ਬੇਹੱਦ ਚੰਗਾ ਲੱਗਦਾ ਹੈ| ਹਾਲ ਹੀ ਵਿੱਚ ਉਹਨਾਂ ਨੇ ਆਪਣੀ ਇੱਕ ਵੀਡੀਓ ਇੰਸਟਾਗ੍ਰਾਮ ਤੇ ਸਾਂਝਾ ਕੀਤੀ ਹੈ ਜੋ ਕੀ ਬੜੀ ਹੀ ਮਝੇਦਾਰ ਹੈ| ਇਸ ਵੀਡੀਓ ਵਿੱਚ ਮਾਸਟਰ ਸਲੀਮ ਯੂ.ਕੇ ਵਿੱਚ ਅੰਗਰੇਜ਼ਾਂ ਦੇ ਬੱਚਿਆਂ ਨੂੰ 'ਵੰਦੇ ਮਾਤਰਮ' ਸਿਖਾ ਰਹੇ ਹਨ| ਬੱਚੇ ਵੀ ਉਹਨਾਂ ਨਾਲ ਪੂਰਾ ਆਨੰਦ ਮਾਨ ਰਹੇ ਹਨ|

https://www.instagram.com/p/BmEsUrqnJAY/?utm_source=ig_share_sheet&igshid=7nc5ah046auk

ਜੇਕਰ ਮਾਸਟਰ ਸਲੀਮ master saleem ਜੀ ਦੀ ਗਾਇਕੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੂੰ ਇਹ ਵਿਰਾਸਤ ਵਿੱਚ ਹੀ ਮਿਲੀ ਸੀ ਇਹਨਾਂ ਦੇ ਪਿਤਾ ਉਸਤਾਦ ਪੂਰਨ ਸਾਹ ਕੋਟਿ ਜੋ ਕਿ ਪੰਜਾਬ ਦੇ ਬਹੁਤ ਹੀ ਮਸ਼ਹੂਰ ਸੂਫੀ ਗਾਇਕ ਸਨ ਅਤੇ ਨਾਲ ਹੰਸ ਰਾਜ ਹੰਸ, ਜਸਬੀਰ ਜੱਸੀ ਅਤੇ ਸਬਰ ਕੋਟੀ ਜਿਹੇ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਦੇ ਗੁਰੂ ਵੀ ਸਨ | ਮਾਸਟਰ ਸਲੀਮ ਨੇਂ 6 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਜੀ ਤੋਂ ਗਾਇਕੀ punjabi industry ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ |

Master Saleem

Related Post