ਮਹਿਕ ਮਲਹੋਤਰਾ ਦੇ ਗੀਤ ਮਾਏ ਨੀ ਮਾਏ ਨੇ ਪਾਈਆਂ ਧੁੱਮਾਂ

By  PTC Buzz November 17th 2017 11:36 AM

ਗੀਤ ਬੱਟਰਫਲਾਈ ਨਾਲ ਆਪਣੇ ਗਾਇਕੀ ਦੀ ਸ਼ੁਰੂਆਤ ਕਰਨ ਵਾਲੀ ਮਹਿਕ ਮਲਹੋਤਰਾ ਇਕ ਵਾਰ ਫਿਰ ਹਾਜ਼ਿਰ ਹੈ ਆਪਣਾ ਗੀਤ ਮਾਏ ਨੀ ਮਾਏ Maaye Ni Maaye ਲੈ ਕੇ |

ਇਹ ਗੀਤ ਕੁਝ ਹੀ ਘੰਟੇ ਪਹਿਲਾ ਰਿਲੀਜ਼ ਹੋਇਆ ਹੈ | ਗੀਤ ਦੇ ਬੋਲ ਬਹੁਤ ਹੀ ਭਾਵਨਾਤਮਕ ਨੇ | ਜਿਨ੍ਹਾਂ ਨੂੰ ਹੋਰ ਵੀ ਖੁਬਸੂਰਤ ਬਣਾਉਂਦਾ ਹੈ ਇਸ ਦਾ ਸੰਗੀਤ ਤੇ ਵੀਡੀਓ | ਵੈਸੇ ਜੇ ਮਹਿਕ ਮਲਹੋਤਰਾ Mehak Malhotra ਦੀ ਗੱਲ ਕਿੱਤੀ ਜਾਏ ਤਾਂ ਉਸ ਨੇ ਬਹੁਤ ਸਾਰੇ ਪ੍ਰਸਿੱਧ ਗਾਇਕਾਂ ਨਾਲ ਸਟੇਜ ਸਾਂਝਾ ਕਿੱਤੀ ਹੈ |ਉਹ ਜਿੰਨ੍ਹੀ ਚੰਗੀ ਗਾਇਕ ਹੈ, ਉਨ੍ਹੀ ਹੀ ਚੰਗੀ ਪਰਫੋਰਮਰ ਵੀ ਤੇ ਇਨਸਾਨ ਵੀ ਹੈ |

Related Post