ਮਹਿਤਾਬ ਵਿਰਕ ਦਾ ਗੀਤ ਆਇਆ ਟਾਪ 10 ਦੀ ਲਿਸਟ 'ਚ

By  PTC Buzz October 4th 2017 09:53 AM -- Updated: October 4th 2017 09:54 AM

ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਬਹੁਤ ਹੀ ਪ੍ਰਤਿਭਾਵਨ ਗਾਇਕ ਮਹਿਤਾਬ ਵਿਰਕ ਦਾ ਗੀਤ ਰਿਲੀਜ਼ ਹੋ ਚੁਕਿਆ ਹੈ |

ਇਸ ਗੀਤ ਦਾ ਨਾਂ ਹੈ ਦੂਰੀਆਂ | ਮਹਿਤਾਬ ਆਪਣੇ ਰੁਮਾਂਚਕ ਗੀਤਾਂ ਲਈ ਪਹਿਲਾਂ ਤੋਂ ਹੀ ਬਹੁਤ ਮਸ਼ਹੂਰ ਨੇ, ਤੇ ਇਕ ਬਾਰ ਫਿਰ ਤੋਂ ਉਹ ਆਪਣੇ ਫੈਨਸ ਤੇ ਫ਼ੋੱਲੋਵਰਸ ਦੇ ਲਈ ਇਕ ਉਦਾਸ ਰੁਮਾਂਚਕ ਗੀਤ ਲੈ ਕੇ ਆਏ ਨੇ | ਇਸ ਗੀਤ ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਤੇ ਬਹੁਤ ਘਟ ਸਮੇਂ ਵਿਚ ਇਹ ਗੀਤ ਹਿੱਟ ਗੀਤਾਂ ਦੀ ਲਿਸਟ ਵਿਚ ਸ਼ਾਮਿਲ ਹੋ ਗਿਆ ਹੈ !

Related Post