ਕੁਲਰਾਜ ਰੰਧਾਵਾ ਦੇ ਫ਼ਿਲਮੀ ਕਰੀਅਰ 'ਚ ਯਾਦਗਾਰ ਹੋ ਨਿੱਬੜੀ ਇਹ ਫ਼ਿਲਮ, ਸਾਂਝਾ ਕੀਤਾ ਪੋਸਟਰ, 3 ਸਾਲ ਪਹਿਲਾਂ ਆਈ ਸੀ ਇਹ ਫ਼ਿਲਮ
Shaminder
July 23rd 2019 10:46 AM --
Updated:
July 23rd 2019 10:50 AM
ਕੁਲਰਾਜ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਫ਼ਿਲਮ ਨਿਧੀ ਸਿੰਘ ਦਾ ਇੱਕ ਪੋਸਟਰ ਸਾਂਝਾ ਕੀਤਾ ਹੈ । ਇਹ ਪੋਸਟਰ ਉਨ੍ਹਾਂ ਦੀ ਤਿੰਨ ਸਾਲ ਪਹਿਲਾਂ ਆਈ ਫ਼ਿਲਮ ਦਾ ਹੈ । ਇਸ ਪੋਸਟਰ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ "ਇਹ ਫ਼ਿਲਮ ਉਨ੍ਹਾਂ ਲਈ ਇੱਕ ਯਾਦਗਾਰ ਫ਼ਿਲਮ ਸਾਬਿਤ ਹੋਈ,ਕਿਉਂਕਿ ਖੂਨ ਪਸੀਨੇ ਨਾਲ ਇਸ ਫ਼ਿਲਮ ਨੂੰ ਬਣਾਇਆ ਗਿਆ ਸੀ" ।