ਆਖਿਰ ਕਿਊ ਨਹੀਂ ਲੱਗਦਾ ਰਾਜਵੀਰ ਜਵੰਦਾ ਦਾ ਦਿਲ

By  Rajan Sharma September 20th 2018 11:48 AM -- Updated: September 20th 2018 12:00 PM

ਜਿਸ ਗੀਤ ਦੀ ਬ੍ਰੇਕਿੰਗ ਨਿਊਜ਼ ਰਾਜਵੀਰ ਜਵੰਦਾ rajvir jawanda ਪਿਛਲੇ ਕਈ ਦਿਨਾਂ ਤੋਂ ਦੇ ਰਹੇ ਸੀ ਅੱਜ ਉਹ ਗੀਤ ਰਿਲੀਜ਼ ਹੋ ਗਿਆ ਹੈ| ਜੀ ਹਾਂ ਅਸੀ ਗੱਲ ਕਰ ਰਹੇ ਹਨ ਉਹਨਾਂ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ "ਮੇਰਾ ਦਿਲ"punjabi song ਦੀ| ਇਹ ਇੱਕ ਰੋਮਾੰਟਿਕ ਅਤੇ ਪਾਰਟੀ ਗੀਤ ਹੈ| ਜਿਸ ਵਿੱਚ ਰਾਜਵੀਰ ਕਾਲਜ ਦੇ ਵਿਦਿਆਰਥੀ ਬਣੇ ਹੋਏ ਹਨ ਅਤੇ ਇੱਕ ਲੜਕੀ ਨੂੰ ਬਹੁਤ ਪਸੰਦ ਕਰਦਾ ਹੈ ਅਤੇ ਉਸ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ|

rajvir jawanda

ਕੁਝ ਦਿਨ ਪਹਿਲਾਂ ਹੀ ਉਹਨਾਂ ਵਲੋਂ ਗੀਤ “ਮੇਰਾ ਦਿਲ” punjabi song ਦਾ ਪੋਸਟਰ ਸਾਂਝਾ ਕੀਤਾ ਗਿਆ ਸੀ| ਇਸ ਤੋਂ ਇਲਾਵਾ ਉਹਨਾਂ ਨੇ ਗੀਤ ਬਾਰੇ ਬ੍ਰੇਕਿੰਗ ਨਿਊਜ਼ ਦੇਂਦੇ ਹੋਏ ਗੀਤ ਦੇ 20 ਤਾਰੀਖ ਨੂੰ ਰਿਲੀਜ਼ ਹੋਣ ਬਾਰੇ ਦੱਸਿਆ ਸੀ ਅਤੇ ਵਾਅਦੇ ਅਨੁਸਾਰ ਉਹਨਾਂ ਨੇ ਅੱਜ ਗੀਤ ਫੈਨਸ ਦੇ ਦਰਮਿਆਨ ਪੇਸ਼ ਕਰ ਦਿੱਤੋ ਹੈ|

https://www.youtube.com/watch?v=-Jjr9WGKHWc

ਜਿਥੇ ਕੀ ਇਸ ਗੀਤ ਦੇ ਬੋਲ ਰਾਜੂ ਚੋਕੀ ਮਾਨ ਦੁਆਰਾ ਲਿਖੇ ਗਏ ਹਨ ਓਥੇ ਹੀ ਇਸਦਾ ਮਿਊਜ਼ਿਕ ਦਿੱਤਾ ਹੈ ਮਿਕ੍ਸ ਸਿੰਘ ਨੇ| ਗੀਤ ਦੇ ਰਿਲੀਜ਼ ਹੋਣ ਦੀ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਕਿਹਾ ਜਾ ਰਿਹਾ ਹੈ ਕੀ ਇਹ ਗੀਤ ਜਲਦੀ ਰਿਲੀਜ਼ ਕਰ ਦਿੱਤਾ ਜਾਵੇਗਾ| ਰਾਜਵੀਰ ਜਵੰਦਾ rajvir jawanda ਇਸ ਗੀਤ ਦੇ ਪੋਸਟਰ ਵਿੱਚ ਬੜੇ ਹੀ ਸੋਹਣੇ ਲੱਗ ਰਹੇ ਹਨ ਅਤੇ ਲੱਗਦਾ ਹੈ ਕੀ ਇਹ ਇੱਕ ਰੋਮਾੰਟਿਕ ਗੀਤ punjabi song ਹੋਵੇਗਾ|

Related Post