ਮੀਕਾ ਸਿੰਘ ਨੇ ਮਿਲਿੰਦ ਗਾਬਾ ਦੇ ਗੀਤ ਦੀ ਕੀਤੀ ਤਾਰੀਫ

By  Pradeep Singh September 17th 2017 10:57 AM

ਮੀਕਾ ਸਿੰਘ ਹਮੇਸ਼ਾ ਹੀ ਨਵੇਂ ਉੱਭਰਦੇ ਟੈਲੇਂਟ ਨੂੰ ਹੱਲਾ ਸ਼ੇਰੀ ਦੇਣ ਲਈ ਜਾਣੇ ਜਾਂਦੇ ਹਨ |

ਭਾਵੇਂ ਉਹ ਕਿੰਨੇ ਵੀ ਕੰਮ 'ਚ ਰੁੱਝੇ ਹੋਣ ਪਰ ਫੇਰ ਵੀ ਨਵੇਂ ਕਲਾਕਾਰਾਂ ਦੀ ਮਦਦ ਲਈ ਸਮਾਂ ਕੱਢ ਹੀ ਲੈਂਦੇ ਨੇ ਅਤੇ ਇਸ ਗੱਲ ਦੀ ਤਾਜ਼ਾ ਮਿਸਾਲ ਨੇ ਮਿਲਿੰਦ ਗਾਬਾ | ਮਿਲਿੰਦ ਗਾਬਾ ਦਾ ਹਾਲ ਹੀ ਵਿਚ ਜਾਰੀ ਹੋਇਆ ਨਵਾਂ ਗੀਤ ਬਹੁਤ ਤਗੜਾ ਹਿੱਟ ਹੋ ਰਿਹਾ ਹੈ ਅਤੇ ਖਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਫੇਸਬੁੱਕ ਤੇ ਸ਼ੇਅਰ ਕਰਦਿਆ ਹੋਇਆਂ ਮੀਕਾ ਸਿੰਘ ਨੇ ਲਿਖਿਆ ‘Superb Song By Superb Artist’

Related Post