ਮੀਕਾ ਸਿੰਘ ਉੱਤੇ ਟੁਟਿਆ ਦੁਖਾਂ ਦਾ ਪਹਾੜ

By  PTC Buzz October 9th 2017 09:12 AM -- Updated: October 11th 2017 11:21 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪੌਪ ਕਿੰਗ ਮੀਕਾ ਸਿੰਘ ਤੇ ਦਲੇਰ ਮਹਿੰਦੀ ਦੇ ਭਰਾ ਉਸਤਾਦ ਸ਼ਮਸ਼ੇਰ ਸਿੰਘ ਦਾ 09 ਅਕਤੂਬਰ ਨੂੰ ਦੇਹਾਂਤ ਹੋ ਗਿਆ |

ਮੀਕਾ ਸਿੰਘ ਨੇ ਟਵਿੱਟਰ ਤੇ ਟਵੀਟ ਕਰਦੇ ਹੋਏ ਏ ਗੱਲ ਦੀ ਜਾਣਕਾਰੀ ਸਾਰੀਆਂ ਨਾਲ ਸਾਂਝਾ ਕੀਤੀ | ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ "ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਿ ਫਤਹਿ | ਸਾਡੇ ਪਰਿਵਾਰ ਲਈ ਬਹੁਤ ਦੁਖਦ ਖ਼ਬਰ ਹੈ ਕਿ ਸਾਡੇ ਵੱਡੇ ਭਰਾ ਗੁਜ਼ਰ ਗਏ |

Related Post