ਮਿਲੋ ਪਦਮਾਵਤੀ ਦੇ ਸੁਲਤਾਨ ਅਲਾਉੱਦੀਨ ਖਿਲਜੀ ਨੂੰ !!

By  Pradeep Singh October 4th 2017 11:09 AM

ਬਾਲੀਵੁੱਡ ਦੀ ਆਉਣ ਵਾਲੀ ਵਿਵਦਾਸਪਦ ਫਿਲਮ 'ਪਦਮਾਵਤੀ' ਦਾ ਦੂਰਾ ਪੋਸਟਰ ਵੀ ਰਿਲੀਜ਼ ਹੋ ਚੁੱਕਿਆ ਹੈ |

ਜਿਥੇ ਪਹਿਲੇ ਪੋਸਟਰ ਵਿਚ ਦੀਪਿਕਾ ਪਾਦੁਕੋਣ ਦੀ ਲੁਕ ਨੂੰ ਜਾਰੀ ਕੀਤਾ ਗਿਆ ਸੀ, ਦੂਸਰੇ ਪੋਸਟਰ ਰਾਹੀਂ ਰਣਵੀਰ ਸਿੰਘ ਦੇ ਅੰਦਾਜ਼ ਨੂੰ ਜਾਰੀ ਕੀਤਾ ਗਿਆ ਹੈ | ਸੁਲਤਾਨ ਅਲਾਉੱਦੀਨ ਖਿਲਜੀ ਦੇ ਰੂਪ ਵਿਚ ਰਣਵੀਰ ਸਿੰਘ ਬਹੁਤ ਕਮਾਲ ਲੱਗ ਰਹੇ ਹਨ |

Related Post