ਮਿਸ ਪੂਜਾ ਤਿਆਰ ਨੇ 'ਬਾਰੀ ਬਾਰੀ ਬਰਸੀ' ਨਾਲ

By  PTC Buzz September 10th 2017 05:17 AM -- Updated: September 10th 2017 05:55 AM

ਆਪਣੀ ਆਵਾਜ਼ ਤੇ ਅੰਦਾਜ਼ ਦੋਨਾਂ ਲਈ ਪ੍ਰਸਿੱਧ ਗਾਇਕਾ ਮਿਸ ਪੂਜਾ ਦਾ ਨਵਾਂ ਗਾਣਾ 'ਬਾਰੀ ਬਾਰੀ ਬਰਸੀ' 23 ਸਿਤੰਬਰ ਨੂੰ ਜਾਰੀ ਹੋਣ ਜਾ ਰਿਹਾ ਹੈ|

ਆਪਣੇ ਫੇਸਬੁੱਕ ਪੇਜ ਤੇ ਗਾਣੇ ਦਾ ਪੋਸਟਰ ਸ਼ੇਅਰ ਕਰਦੇ ਹੋਏ ਮਿਸ ਪੂਜਾ ਨੇ ਆਪਣੇ ਫੈਨਸ ਦੀ ਸਪੋਰਟ ਦੀ ਅਪੀਲ ਕੀਤੀ ਹੈ| ਇਸ ਗਾਣੇ ਦਾ ਸੰਗੀਤ ਦਿੱਤਾ ਹੈ G.Guri ਨੇ, ਬੋਲ ਨੇ ਸਿੰਘ ਜੀਤ ਦੇ ਅਤੇ ਗਾਣੇ ਦੀ ਵੀਡੀਓ ਪ੍ਰਸਿੱਧ ਨਿਰਦੇਸ਼ਕ ਸੁਖ ਸੰਘੇੜਾ ਨੇ ਬਣਾਇ ਹੈ|

Related Post