ਗਾਇਕਾ ਮਿਸ ਪੂਜਾ ਨੇ ਕਸਰਤ ਕਰਦੇ ਹੋਏ ਦਿਖਾਇਆ ਡਾਂਸ ਦਾ ਜਲਵਾ, ਵੀਡੀਓ ਵਾਇਰਲ

By  Gourav Kochhar June 8th 2018 08:46 AM

ਪੰਜਾਬ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਜੋ ਜਿਨ੍ਹਾਂ ਆਪਣੇ ਸੁਰਾਂ ਦਾ ਧਿਆਨ ਰੱਖਦੀ ਹੈ ਉਨ੍ਹਾਂ ਹੀ ਆਪਣੀ ਸਹਿਤ ਦਾ ਵੀ ਖਿਆਲ ਕਰਦੀ ਹੈ | ਹਾਲ ਹੀ ਵਿਚ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਸਾਂਝਾ ਕਿੱਤੀ ਜਿਸ ਵਿਚ ਉਹ ਕਸਰਤ ਕਰਦੀ ਨਜ਼ਰ ਆ ਰਹੀ ਹੈ | ਇਹ ਵੀਡੀਓ ਇੰਨ੍ਹੀ ਖਾਸ ਹੈ ਕਿ ਤੁਸੀਂ ਵਿਸ਼ਵਾਸ ਨਹੀਂ ਕਰੋਗੇ, ਅਸਲ ਵਿਚ ਮਿਸ ਪੂਜਾ miss pooja ਆਪਣੀ ਕਸਰਤ ਦਾ ਵੀ ਆਨੰਦ ਲੈਂਦੇ ਹਨ | ਉਨ੍ਹਾਂ ਨੇ ਜਿਮ ਵਿਚ ਇਸ ਕਸਰਤ ਨੂੰ ਕਰਦੇ ਹੋਏ ਡਾਂਸ ਵੀ ਕੀਤਾ ਹੈ |

https://www.instagram.com/p/BjulQzQh3Kp/

ਇਹ ਤਾਂ ਹਰ ਕੋਈ ਜਾਣਦਾ ਹੈ ਕਿ ਮਿਸ ਪੂਜਾ miss pooja ਅੱਜ ਕਲ ਦੁਨੀਆ ਦੇ ਨੰਬਰ ੧ ਪੰਜਾਬੀ ਚੈੱਨਲ ਪੀਟੀਸੀ ਪੰਜਾਬੀ ਦੇ ਰਿਯਲਿਟੀ ਸ਼ੋਅ ਵੋਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ੫ VOPCC ਵਿਚ ਬੱਚਿਆਂ ਦੀ ਕਲਾ ਨੂੰ ਜੱਜ ਕਰ ਰਹੇ ਹਨ | ਪਰ ਉਹ ਜਦੋਂ ਵੀ ਆਪਣੇ ਕੰਮ ਤੋਂ ਵੇਹਲੇ ਹੋ ਜਾਂਦੇ ਹਨ ਤੱਦ ਹੀ ਕਸਰਤ ਸ਼ੁਰੂ ਕਰ ਲੈਂਦੇ ਹਨ | ਇਸ ਤੋਂ ਪਤਾ ਚਲਦਾ ਹੈ ਕਿ ਮਿਸ ਪੂਜਾ ਕਿੰਨ੍ਹੇ ਟੈਲੇਂਟਿਡ ਹਨ ਜੋ ਚੰਗੇ ਗਾਇਕੀ ਅਤੇ ਚੰਗੀ ਸਹਿਤ ਦੇ ਨਾਲ ਨਾਲ ਬੱਚਿਆਂ ਦੀ ਕਲਾ ਨੂੰ ਪਛਾਣਨ ਦਾ ਵੀ ਖਿਆਲ ਕਰਦੇ ਹਨ |

https://www.instagram.com/p/BjgiCIbBX4N/

ਤੁਹਾਨੂੰ ਦਸ ਦਇਏ ਕਿ ਇਸ ਤੋਂ ਪਹਿਲਾਂ ਵੀ ਮਿਸ ਪੂਜਾ miss pooja ਨੇ ਆਪਣੇ ਫੈਨਸ ਲਈ ਇਕ ਤਸਵੀਰ ਸਾਂਝਾ ਕਿੱਤੀ ਸੀ ਜਿਸ ਵਿਚ ਉਨ੍ਹਾਂ ਨੇ ਦਸਿਆ ਸੀ ਕਿ ਉਨ੍ਹਾਂ ਨੂੰ ਚਿੱਟਾ ਰੰਗ ਬਹੁਤ ਪਸੰਦ ਹੈ | ਤਸਵੀਰ ਵਿਚ ਮਿਸ ਪੂਜਾ ਨੇ ਚਿੱਟੇ ਰੰਗ ਦੀ ਹੀ ਡਰੈੱਸ ਪੈ ਹੋਈ ਸੀ ਅਤੇ ਆਪਣੇ ਫੈਨਸ ਨੂੰ ਪੁੱਛ ਰਹੇ ਸਨ ਕਿ ਤੁਹਾਡਾ ਮਨਪਸੰਦ ਰੰਗ ਕਿਹੜਾ ਹੈ |

miss pooja

Related Post