ਨਵੰਬਰ 'ਚ ਰਿਲੀਜ਼ ਹਜੋਵੇਗੀ ਮੋਨਿਕਾ ਗਿੱਲ ਦੀ ਪੰਜ ਖ਼ਾਬ

By  PTC Buzz October 10th 2017 09:19 AM

Ambarsariya , Kaptaan ਤੇ Sardaar Ji 2 ਵਰਗਿਆਂ ਫ਼ਿਲਮਾਂ ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਣ ਵਾਲੀ ਅਦਾਕਾਰਾ ਮੋਨਿਕਾ ਗਿੱਲ ਅੱਜ ਕੱਲ ਆਪਣੀ ਆਉਣ ਵਾਲੀ ਫਿਲਮ Punj Khaab ਦੀ ਸ਼ੂਟਿੰਗ 'ਚ ਬਿਜ਼ੀ ਨੇ |

PTC ਦੇ ਨਾਲ ਖਾਸ ਗੱਲ ਬਾਤ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ 'ਪੰਜ ਖ਼ਾਬ' ਇੱਕ ਬਹੁਤ ਹੀ ਸੋਹਣੀ ਕਹਾਣੀ ਹੈ | ਹੁਣ ਦੇਖਣਾ ਇਹ ਹੈ ਕਿ ਨਵੰਬਰ ਮਹੀਨੇ ਚ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੀ ਕਹਾਣੀ ਲੋਕਾਂ ਨੂੰ ਕਿੰਨੀ ਕੁ ਪਸੰਦ ਆਉਂਦੀ ਹੈ |

Related Post