ਲੱਖਾਂ ਲੋਕਾਂ ਨੇ ਦੇਖ ਲਈ ਹੈ ਅਨੁਪਮ ਖੇਰ ਵੱਲੋਂ ਸ਼ੇਅਰ ਕੀਤੀ ਇਹ ਵੀਡੀਓ , ਤੁਹਾਨੂੰ ਵੀ ਆਵੇਗੀ ਪਸੰਦ

By  Rupinder Kaler December 23rd 2019 11:52 AM

ਅਨੁਪਮ ਖੇਰ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਹੈ । ਉਹਨਾਂ ਵੱਲੋਂ ਸ਼ੇਅਰ ਕੀਤੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਅਨੁਪਮ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਾਂਦਰ ਇੱਕ ਛੋਟੇ ਬੱਚੇ ਨਾਲ ਪਿਆਰ ਕਰ ਰਿਹਾ ਹੈ । ਬੱਚੇ ਤੇ ਬਾਂਦਰ ਨੂੰ ਏਨਾਂ ਪਿਆਰ ਆਉਂਦਾ ਹੈ ਕਿ ਉਹ ਬੱਚੇ ਦੀ ਮਾਂ ਨੂੰ ਵੀ ਉਸ ਦੇ ਨੇੜੇ ਫੜਕਣ ਨਹੀਂ ਦਿੰਦਾ ।

https://www.instagram.com/p/B6L01aBgU0Z/

ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਬੱਚੇ ਦੀ ਮਾਂ ਉਸ ਨੂੰ ਖਿੱਚਦੀ ਹੈ, ਪਰ ਬਾਂਦਰ ਉਸ ਨੂੰ ਕੱਸ ਕੇ ਫੜ੍ਹ ਲੈਂਦਾ ਹੈ । ਬਾਂਦਰ ਦੀ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਅਨੁਪਮ ਖੇਰ ਨੇ ਇਹ ਵੀਡੀਓ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤੀ ਹੈ ।

https://www.instagram.com/p/B6FD5FLgz9T/

ਅਨੁਪਮ ਖੇਰ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਬਾਂਦਰ ਤੇ ਬੱਚੇ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਉਹ ਭਾਰਤ ਦੀ ਕਿਸੇ ਵਿਆਸਤ ਗਲੀ ਵਿੱਚ ਹਨ, ਤੇ ਨਾ ਹੀ ਬੱਚੇ ਦੀ ਮਾਂ ਨੂੰ ਕਿਸੇ ਗੱਲ ਦੀ ਪਰਵਾਹ ਹੈ ।

https://twitter.com/AnupamPKher/status/1208521971560001536

ਇਹ ਸਭ ਭੋਲਾਪਣ ਹੈ ਤੇ ਹਰ ਕੋਈ ਇਸ ਵੀਡੀਓ ਨੂੰ ਦੇਖ ਕੇ ਇਨਜੁਆਏ ਕਰ ਰਿਹਾ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਨੁਪਮ ਖੇਰ ਸੋਸ਼ਲ ਮੀਡੀਓ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਇਸ ਤਰ੍ਹਾਂ ਦੀਆ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।

https://twitter.com/AnupamPKher/status/1207435862239301634

Related Post