ਇਸ ਛੋਟੇ ਜਿਹੇ ਸਰਦਾਰ ਦੀ ਮੁੱਛ ਦੇ ਫੈਨ ਹੋਏ ਗਾਇਕ ਨਿਸ਼ਾਨ ਭੁੱਲਰ

By  Rajan Sharma October 12th 2018 09:10 AM

ਮੁੱਛ ਰੱਖਣਾ ਪੰਜਾਬੀਆਂ ਦੀ ਆਦਤ ਹੀ ਨਹੀਂ ਸਗੋ ਸ਼ੋਂਕ ਹੈ| ਮੁੱਛ ਦੇ ਵੱਖਰੇ ਸਵੈਗ ਨੂੰ ਲੈਕੇ ਅੱਜ ਤੱਕ ਕਈ ਪੰਜਾਬੀ ਗੀਤ ਆ ਚੁੱਕੇ ਹਨ| ਹਾਲ ਹੀ ਰਿਲੀਜ ਹੋਇਆ ਹੈ ਪੰਜਾਬੀ ਗਾਇਕ ਅਤੇ ਮਾਡਲ ਨਿਸ਼ਾਨ ਭੁੱਲਰ Nishawn Bhullar ਦਾ ਨਵਾਂ ਗੀਤ "ਮੁੱਛ" punjabi song| ਜਿਥੇ ਨਿਸ਼ਾਨ ਭੁੱਲਰ ਦੁਆਰਾ ਇਸ ਗੀਤ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਇਆ ਗਿਆ ਹੈ ਓਥੇ ਹੀ ਦੀਪ ਜੰਡੂ ਦੁਆਰਾ ਇਸਦਾ ਮਿਊਜ਼ਿਕ ਦਿੱਤਾ ਗਿਆ ਹੈ| ਲੇਖਕ ਅਰਜਨ ਢਿੱਲੋਂ ਦੁਆਰਾ ਇਸਦੇ ਬੋਲੇ ਲਿਖੇ ਗਏ ਹਨ| ਨਿਸ਼ਾਨ ਭੁੱਲਰ ਫੈਨਸ ਲਈ ਕੁਝ ਨਾ ਕੁਝ ਸੋਸ਼ਲ ਮੀਡਿਆ ਤੇ ਸਾਂਝਾ ਕਰਦੇ ਰਹਿੰਦੇ ਹਨ|

https://www.youtube.com/watch?v=WRSyolKxuSU

ਉਹਨਾਂ ਨੇ ਗੀਤ ਦੀ ਪ੍ਰੋਮੋਸ਼ਨ ਕਰਦਾ ਹੋਇਆ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ ਜਿਸ ਵਿਚ ਇੱਕ ਛੋਟਾ ਜਿਹਾ ਸਰਦਾਰ ਆਪਣੀਆਂ ਮੁੱਛਾਂ ਨੂੰ ਕੁੰਡੀ ਕਰ ਰਿਹਾ ਹੈ ਅਤੇ ਕਾਲਾ ਕੁੜਤਾ ਪਾਏ ਬਹੁਤ ਚੰਗਾ ਲੱਗ ਰਿਹਾ ਹੈ|

https://www.instagram.com/p/Bo0hreRhzNc/?taken-by=nishawnbhullar

ਦੱਸ ਦੇਈਏ ਕਿ ਨਿਸ਼ਾਨ ਭੂੱਲਰ ਦਾ ਇਹ ਗੀਤ ਯੂਟਿਊਬ ਤੇ ਦੂੱਜੇ ਨੰਬਰ ਤੇ ਟਰੈਂਡ ਕਰ ਰਿਹਾ ਹੈ ਇਸ ਬਾਰੇ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕਰ ਕੇ ਦਿੱਤੀ| ਨਿਸ਼ਾਨ ਭੁੱਲਰ Nishawn Bhullar ਦੇ ਗੀਤ ਜਿਵੇਂ ਕਿ ਤੋੜ ਦਿੰਦੇ ਹਾਂ,ਸਰਪੰਚੀ,ਸੋਹਣੀ ਲੱਗਦੀ,ਹੱਦ ਵੀ ਹੁੰਦੀ ਹੈ,ਯਾਰਾਂ ਦੇ ਸਿਰਾਂ ਤੇ punjabi song ਆਦਿ ਅਤੇ ਕਈ ਹੋਰ ਗੀਤਾਂ ਨੂੰ ਫੈਨਸ ਦੁਆਰਾ ਬੇਹੱਦ ਪਸੰਦ ਕੀਤਾ ਗਿਆ ਸੀ| ਉਮੀਦ ਹੈ ਉਹਨਾਂ ਦੇ ਇਸ ਗੀਤ ਮੁੱਛ ਨੂੰ ਵੀ ਉਹਨਾਂ ਹੀ ਪਿਆਰ ਮਿਲੇਗਾ|

https://www.instagram.com/p/Bozgog1B7f1/?taken-by=nishawnbhullar

Related Post