ਪਤਨੀ ਦੇ ਵਿਛੋੜੇ ਨੂੰ ਭੁੱਲ ਨਹੀਂ ਪਾ ਰਹੇ ਮਿਊਜ਼ਿਕ ਡਾਇਰੈਕਟਰ ਰਵੀ ਬੱਲ, ਪਤਨੀ ਦੀ ਯਾਦ 'ਚ ਪਾਈ ਭਾਵੁਕ ਪੋਸਟ 

By  Rupinder Kaler August 22nd 2019 05:39 PM

ਮਸ਼ਹੂਰ ਮਿਊਜ਼ਿਕ ਪ੍ਰੋਡਿਊਸਰ ਤੇ ਕੰਪੋਜ਼ਰ ਰਵਿੰਦਰ ਸਿੰਘ ਬੱਲ ਉਰਫ ਰਵੀ ਬੱਲ ਆਪਣੀ ਪਤਨੀ ਕੁਲਵਿੰਦਰ ਕੌਰ ਬੱਲ ਦੇ ਦਿਹਾਂਤ ਦੇ ਦੁੱਖ ਤੋਂ ਉਭਰ ਨਹੀਂ ਪਾ ਰਹੇ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ । ਉਹਨਾਂ ਨੇ ਆਪਣੀ ਪਤਨੀ ਦੀ ਕੁਲਵਿੰਦਰ ਕੌਰ ਬੱਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਉਹ ਉਸ ਨੂੰ ਬਹੁਤ ਮਿਸ ਕਰਦੇ ਹਨ ।

https://www.instagram.com/p/B08VofunTEJ/

ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ‘Love you & MIss you so much Kully - My Beautiful Wife, Kulwinder Kaur Bal ❤️ (Kully) 26.06.79 - 02.08.19 Waheguru ?. I think of you every single minute. Your on my mind 24/7.. I'm lost without you. I just want you back Kully. This is so hard. You helped me with everything. I miss your voice & smile, I miss everything about you. ? R.I.P My Wife, My Friend, My Love, My Life, I will love you until my Heart beats no more. Without you, I am no more. You are my everything & always will be. Wait for me, I will join you soon ok. I have to be with you. Your Husband forever.. Ravi.’  ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਵੀ ਬੱਲ ਦੀ ਪਤਨੀ ਕੁਲਵਿੰਦਰ ਕੌਰ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ।

https://www.instagram.com/p/B1dm4KNHZKC/

ਕੁਲਵਿੰਦਰ ਕੌਰ ਦੀ ਉਮਰ 4੦-45 ਸਾਲ ਸੀ ।ਰਵੀ ਬੱਲ ਯੂਕੇ ਦੇ ਵਸਨੀਕ ਹਨ । ਉਹਨਾਂ ਨੇ ਆਪਣੇ ਮਿਊਜ਼ਿਕ ਕਰੀਅਰ ਵਿੱਚ ਲੱਗਪਗ ਹਰ ਛੋਟੇ ਵੱਡੇ ਗਾਇਕ ਨਾਲ ਕੰਮ ਕੀਤਾ ਹੈ । ਉਹਨਾਂ ਨੇ ਇਸ ਕਰੀਅਰ ਦੌਰਾਨ ਕਈ ਹਿੱਟ ਗਾਣੇ ਦਿੱਤੇ ਹਨ ।'ਕੈਪਟਨ ਭੰਗੜੇ ਦਾ' , 'ਕੌਣ ਨੱਚਦੀ'  ਸਮੇਤ ਉਹਨਾਂ ਦੇ ਕਈ ਹਿੱਟ ਗਾਣੇ ਰਹੇ ਹਨ ।

broadway broadway

Related Post