ਅਦਾਕਾਰਾ ਨਵਨੀਤ ਕੌਰ ਢਿਲੋਂ ਨੇ ਪਿਤਾ ਦੇ ਜਨਮ ਦਿਨ 'ਤੇ ਤਸਵੀਰ ਸਾਂਝੀ ਕਰ ਦਿੱਤਾ ਭਾਵੁਕ ਸੰਦੇਸ਼ 

By  Rupinder Kaler May 31st 2019 12:34 PM

ਕੁੜੀਆਂ ਦਾ ਆਪਣੇ ਪਿਤਾ ਨਾਲ ਬਹੁਤ ਲਗਾਅ ਹੁੰਦਾ ਹੈ ਜਿਸ ਦਾ ਅੰਦਾਜ਼ਾ ਪਾਲੀਵੁੱਡ ਐਕਟਰੈੱਸ ਨਵਨੀਤ ਕੌਰ ਢਿੱਲੋਂ ਵੱਲੋਂ ਸ਼ੇਅਰ ਕੀਤੀ ਤਸਵੀਰ ਤੋਂ ਲਗਾਇਆ ਜਾ ਸਕਦਾ ਹੈ । ਨਵਨੀਤ ਕੌਰ ਢਿੱਲੋਂ ਦੇ ਪਿਤਾ ਦਾ ਜਨਮ ਦਿਨ ਹੈ । ਇਸ ਲਈ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਪਿਤਾ ਦੀ ਫੋਟੋ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਨਵਨੀਤ ਦੇ ਪਿਤਾ ਤੇ ਨਵਨੀਤ ਦਿਖਾਈ ਦੇ ਰਹੀ ਹੈ ।

https://www.instagram.com/p/BtbF5megv0m/

ਇਸ ਤਸਵੀਰ ਨੂੰ ਉਸ ਨੇ ਖ਼ੂਬਸੂਰਤ ਕੈਪਸ਼ਨ ਵੀ ਦਿੱਤਾ ਹੈ । ਨਵਨੀਤ ਨੇ ਲਿਖਿਆ ਹੈ ਕਿ ਉਸ ਦੇ ਪਿਤਾ ਨੇ ਉਸ ਦੀ ਹਮੇਸ਼ਾ ਸੁਪੋਰਟ ਕੀਤੀ ਹੈ ਜਿਸ ਕਰਕੇ ਉਹ ਅੱਜ ਇਸ ਮੁਕਾਮ ਤੇ ਪਹੁੰਚੀ ਹੈ । ਤਸਵੀਰ ਦੇ ਕੈਪਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ਹੈ “Happiest Birthday Papa??. You are the most amazing ??papa in the world??. Thank you for always being their as a rock solid?? support system. I love you ?❤️?”

https://www.instagram.com/p/ByGJn_XAiry/?utm_source=ig_embed

ਨਵਨੀਤ ਕੌਰ ਢਿਲੋਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਈ ਐਂਡ ਯਾਰੀਆਂ ਵਿੱਚ ਦਿਖਾਈ ਦਿੱਤੀ ਸੀ, ਤੇ ਹੁਣ ਉਹ ਯੰਮਾ ਫ਼ਿਲਮ ਵਿੱਚ ਨਜ਼ਰ ਆਵੇਗੀ । ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਰਾਜਵੀਰ ਜਵੰਦਾ, ਹਾਰਬੀ ਸੰਘਾ ਸਮੇਤ ਹੋਰ ਕਈ ਅਦਾਕਾਰ ਨਜ਼ਰ ਆਉਣਗੇ ।

https://www.instagram.com/p/BtQ0dP-A3qV/

Related Post