ਨਵਾਬ ਸਾਬ ਦਾ ਗੀਤ ਆਸ਼ਿਕ਼ ਸਾਰੇ ਹੋਇਆ ਰਿਲੀਜ਼

By  PTC Buzz November 9th 2017 01:06 PM

ਉਹ ਗਰਲ, ਇਸ਼ਕ ਦਾ ਬੂਟਾ 'ਤੇ ਫੈਦਰ ਟੱਚ ਵਰਗੇ ਗੀਤਾਂ ਤੋਂ ਬਾਅਦ ਨਵਾਬ ਸਾਬ (Nawaab Saab) ਇੱਕ ਵਾਰ ਫਿਰ ਤਿਆਰ ਨੇ ਆਪਣੇ ਫੈਨਸ ਨੂੰ ਖੁਸ਼ ਕਰਨ ਲਈ | ਉਹਨਾਂ ਦਾ ਆਉਣ ਵਾਲਾ ਗੀਤ 'ਆਸ਼ਿਕ ਸਾਰੇ' ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ | ਇਸ ਗੀਤ ਦੀ ਸੱਭ ਤੋਂ ਖਾਸ ਗੱਲ ਇਹ ਹੈ ਕਿ ਇਸਦਾ ਮਿਊਜ਼ਿਕ, ਗੀਤ ਦੇ ਬੋਲ ਤੇ ਆਵਾਜ਼ ਤਿੰਨੋ ਨਵਾਬ ਸਾਬ ਵੱਲੋ ਦਿੱਤੀ ਗਈ ਹੈ | ਇਸ ਗਾਣੇ ਦੀ ਵੀਡੀਓ ਰਾਅ ਆਈ ਨੇ ਬਣਾਈ ਹੈ ਤੇ ਗੀਤ ਅੱਜ ਰਿਲੀਜ਼ ਹੋ ਚੁਕਿਆ ਹੈ |

 

Related Post