ਨਜ਼ਦੀਕ ਆ ਗਈ ਹੈ ਜ਼ਾਹਿਰ ਅਤੇ ਸਗਰੀਕਾ ਦੇ ਵਿਆਹ ਦੀ ਤਾਰੀਕ

By  Pradeep Singh September 17th 2017 08:09 AM

ਦਿਲਦਾਰੀਆਂ ਫਿਲਮ 'ਚ ਜੱਸੀ ਗਿੱਲ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਉਣ ਵਾਲੀ ਵਾਲੀ ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰਾ ਸਾਗਰੀਕਾ ਘਟਗੇ ਆਪਣੀ ਅਸਲ ਜ਼ਿੰਦਗੀ 'ਚ ਮਸ਼ਹੂਰ ਕ੍ਰਿਕਟਰ "ਜ਼ਾਹਿਰ ਖ਼ਾਨ" ਦੀ ਪ੍ਰੇਮਿਕਾ ਹੈ | ਸੁਣਨ 'ਚ ਆਇਆ ਹੈ ਕਿ ਜਲਦ ਹੀ ਇਹ ਅਦਾਕਾਰਾ ਜ਼ਾਹਿਰ ਖਾਨ ਦੀ ਪ੍ਰੇਮਿਕਾ ਤੋਂ ਪਤਨੀ ਬਣਨ ਜਾ ਰਹੀ ਹੈ|

Related Post