ਨੀਰੂ ਬਾਜਵਾ ਆਪਣੇ ਪਤੀ ਨਾਲ ਮਨਾ ਰਹੀ ਹੈ ਹਵਾਈ ਬੀਚ 'ਤੇ ਛੁੱਟੀਆਂ, ਦੇਖੋ ਵਾਇਰਲ ਤਸਵੀਰਾਂ
Rupinder Kaler
February 9th 2019 03:47 PM
ਪਾਲੀਵੁੱਡ ਐਕਟਰੈੱਸ ਨੀਰੂ ਬਾਜਵਾ ਆਪਣੇ ਵਿਆਹ ਦੀ ਚੌਥੀ ਸਾਲਗਿਰ੍ਹਾ ਮਨਾ ਰਹੀ ਹੈ । ਨੀਰੂ ਬਾਜਵਾ ਨੇ ਸਾਲ 2015 ਵਿੱਚ ਫਿਲਮ ਪ੍ਰੋਡਿਊਸਰ ਹੈਰੀ ਜਵੰਦਾ ਨਾਲ ਵਿਆਹ ਕਰਵਾਇਆ ਸੀ । ਨੀਰੂ ਬਾਜਵਾ ਆਪਣੀ ਵਿਆਹ ਦੀ ਸਾਲਗਿਰ੍ਹਾ ਹਵਾਈ ਬੀਚ ਤੇ ਮਨਾ ਰਹੀ ਹੈ । ਨੀਰੂ ਬਾਜਵਾ ਨੇ ਆਪਣੇ ਇਸ ਟਰਿੱਪ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ।