ਨੇਹਾ ਕੱਕੜ ਦਾ ਗੀਤ ਕਲਬਾਂ ਚ ਵੱਜ ਰਿਹਾ ਹੈ ਰਪੀਟ

By  Pradeep Singh September 28th 2017 10:38 AM

ਨੇਹਾ ਕੱਕੜ ਦੀ ਆਵਾਜ਼ 'ਤੇ ਅੰਦਾਜ਼ ਦੋਨੋ ਹੀ ਬਹੁਤ ਦਿਲਕਸ਼ ਨੇ |

ਬਾਲੀਵੁੱਡ 'ਚ ਆਈਟਮ ਸੋਂਗ ਹੋਵੇ ਜਾਂ ਰੋਮਾੰਟਿਕ, ਬੀਟ ਸੋਂਗ ਹੋਵੇ ਜਾਂ ਸੈਡ , ਨੇਹਾ ਕੱਕੜ ਦੀ ਆਵਾਜ਼ ਹਰ ਗੀਤ ਨੂੰ ਚਾਰ ਚੰਦ ਲਗਾ ਦਿੰਦੀ ਹੈ | ਅੱਜ ਕਲ ਨੇਹਾ ਕੱਕੜ ਦਾ ਗਾਇਆ ਹੋਇਆ 'ਰਾਂਚੀ ਡਾਈਰੀਸ' ਦਾ ਗੀਤ 'ਹੈਲੀਕੌਪਟਰ' ਬਹੁਤ ਮਸ਼ਹੂਰ ਹੋ ਰਿਹਾ ਹੈ ਤੇ ਪੱਬਾਂ ਤੇ ਕਲੱਬਾਂ ਚ ਇਹ ਗੀਤ ਰਪੀਟ ਤੇ ਵੱਜ ਰਿਹਾ ਹੈ |

Related Post