ਨੇਹਾ ਕੱਕੜ ਨੇ ਆਪਣੇ ਰੋਕੇ ਦਾ ਵੀਡੀਓ ਕੀਤਾ ਸਾਂਝਾ, ਇਸ ਅੰਦਾਜ਼ ‘ਚ ਨਜ਼ਰ ਆਈ ਗਾਇਕਾ

By  Shaminder October 20th 2020 09:48 AM

ਨੇਹਾ ਕੱਕੜ ਏਨੀਂ ਦਿਨੀਂ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖੀਆਂ ‘ਚ ਹੈ । ਪਰ ਹੁਣ ਉਨ੍ਹਾਂ ਨੇ ਵਿਆਹ ਦੀਆਂ ਖ਼ਬਰਾਂ ‘ਤੇ ਆਪਣੀ ਮੁਹਰ ਲਗਾ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਦੋਵੇਂ ਇੱਕ ਦੂਜੇ ਦੇ ਹੱਥਾਂ ‘ਚ ਹੱਥ ਪਾਈ ਦਿਖਾਈ ਦੇ ਹਨ ।

Neha Kakkar Neha Kakkar

ਇਸ ਵੀਡੀਓ 'ਚ ਉਸ ਦੇ ਨਾਲ ਰੋਹਨਪ੍ਰੀਤ ਸਿੰਘ ਨਜ਼ਰ ਆ ਰਹੇ ਹਨ। ਉੱਥੇ ਹੀ ਇਸ ਵੀਡੀਓ ਨੂੰ ਦੇਖ ਕੇ ਸਾਫ਼ ਲੱਗ ਰਿਹਾ ਹੈ ਕਿ ਇਹ ਨੇਹਾ ਦੇ ਰੋਕੇ ਦਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨੇਹਾ ਤੇ ਰੋਹਨਪ੍ਰੀਤ ਦੋਵੇਂ ਸੋਫੇ 'ਤੇ ਬੈਠੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਅਫਸਾਨਾ ਖ਼ਾਨ ਤੇ ਬਾਣੀ ਸੰਧੂ ਨੇ ਰੋਹਨਪ੍ਰੀਤ ਤੇ ਨੇਹਾ ਕੱਕੜ ਦੇ ਵਿਆਹ ਦਾ ਕਾਰਡ ਕੀਤਾ ਸ਼ੇਅਰ !

neha neha

ਉੱਥੇ ਹੀ ਨੇਹਾ ਦੀ ਗੋਦੀ 'ਚ ਇਕ ਵੱਡਾ ਬੈਗ ਹੈ ਜਿਸ ਵਿਚ ਬਹੁਤ ਸਾਰੇ ਗਿਫਟ ਰੱਖੇ ਹੋਏ ਹਨ। ਉੱਥੇ ਹੀ ਨੇਹਾ ਕੱਸ ਕੇ ਰੋਹਨਪ੍ਰੀਤ ਦਾ ਹੱਥ ਫਡ਼ੀ ਬੇਹੱਦ ਖੁਸ਼ ਨਜ਼ਰ ਆ ਰਹੀ ਹੈ।

neha kakkar neha kakkar

ਉੱਥੇ ਹੀ ਨੇਹਾ ਕੱਸ ਕੇ ਰੋਹਨਪ੍ਰੀਤ ਦਾ ਹੱਥ ਫਡ਼ੀ ਬੇਹੱਦ ਖੁਸ਼ ਨਜ਼ਰ ਆ ਰਹੀ ਹੈ।

 

View this post on Instagram

 

The day he made me meet His Parents and Family ♥️? Love You @rohanpreetsingh ? #NehuPreet

A post shared by Neha Kakkar (@nehakakkar) on Oct 19, 2020 at 4:56am PDT

Related Post