ਐਪਿਕ ਭੰਗੜਾ ਲਿਖ ਕੇ ਫੋਟੋ ਫੇਸਬੁੱਕ ਤੇ ਪਾਓ, ਤੇ ਸਚਿਨ ਅਹੂਜਾ ਦੇ ਹਰ ਇਕ ਸੋਸ਼ਲ ਅਕਾਊਂਟ ਤੇ ਛਾ ਜਾਓ

By  Gulshan Kumar February 16th 2018 05:34 AM -- Updated: February 16th 2018 05:53 AM

ਐਪਿਕ ਭੰਗੜਾ ਲਿਖ ਕੇ ਫੋਟੋ ਫੇਸਬੁੱਕ ਤੇ ਪਾਓ, ਤੇ ਸਚਿਨ ਅਹੂਜਾ ਦੇ ਹਰੇਕ ਸੋਸ਼ਲ ਅਕਾਊਂਟ ਤੇ ਛਾ ਜਾਓ | ਬਿਲਕੁਲ, ਇਹ ਛਾਣ ਦਾ ਮੌਕਾ ਖੁਦ ਸਚਿਨ ਅਹੂਜਾ ਨੇ ਆਪਣੇ ਫੈਨਸ ਨੂੰ ਦਿੱਤਾ ਹੈ ਦਰਅਸਲ ਗੱਲ ਇਵੇਂ ਹੈ ਕਿ ਉਨ੍ਹਾਂ ਦਾ ਨਵਾਂ ਗੀਤ ਆ ਰਿਹਾ ਹੈ ਐਪਿਕ ਭੰਗੜਾ |

sachin ahuja epic

ਜਿਸ ਨੂੰ ਗਾਇਆ ਹੈ ਸੁਪਰ ਸਟਾਰ ਗਾਇਕ ਜਸਵਿੰਦਰ ਬਰਾੜ ਨੇ | ਇਹ ਗੀਤ ਉਨ੍ਹਾਂ ਦੀ ਨਵੀਂ ਐਲਬਮ ਤਿੰਨ ਗੱਲਾਂ ਵਿਚੋਂ ਇਕ ਹੈ | ਸਚਿਨ ਅਹੂਜਾ Sachin Ahuja ਦਾ ਸ਼ਰਤੀਆ ਦਾਅਵਾ ਹੈ ਕਿ ਤੁਸੀਂ ਇਸ ਗੀਤ ਤੇ ਭੰਗੜਾ ਪਾਉਣ ਤੋਂ ਆਪਣੇ ਆਪ ਨੂੰ ਰੋਕ ਹੀ ਨਹੀਂ ਸਕਦੇ | ਤਾਂ ਲਓ ਜੀ ਫਿਰ ਮੂਡ ਬਣਾ ਲਾਓ ਭੰਗੜਾ ਪਾਉਣ ਦਾ |

sachin ahuja

ਕਿਉਂਕਿ ਬਹੁਤ ਜਲਦ ਆ ਰਿਹਾ ਹੈ ਗੀਤ, ਫਿਲਹਾਲ ਗੀਤ ਦਾ ਪੋਸਟਰ ਰਿਲੀਜ਼ ਹੋ ਗਿਆ ਹੈ | ਜੋ ਕਾਫੀ ਅਟਟ੍ਰੈਟਿਵ ਹੈ ਤੁਸੀਂ ਫਿਲਹਾਲ ਉਸਨੂੰ ਵੀ ਸਾਂਝਾ ਕਰ ਸਕਦੇ ਹੋ |

sachin ahuja

Edited By: Gourav Kochhar

Related Post