ਗਾਇਕ ਬਲਰਾਜ ਆਪਣੇ ਗੀਤ ਮੇਰੀ ਆਸ਼ਕੀ ਨਾਲ ਪਾ ਰਹੇ ਹਨ ਧੂਮਾਂ

By  Gourav Kochhar June 7th 2018 10:41 AM

'ਅੱਲ੍ਹੜ ਦੀ ਜਾਨ 'ਤੇ ਬਣੀ', 'ਰੱਬ ਵਿਚੋਲਾ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਬਲਰਾਜ ਦਾ ਨਵਾਂ ਸਿੰਗਲ ਟਰੈਕ 'ਮੇਰੀ ਆਸ਼ਕੀ' ਅੱਜ ਯਾਨੀ 7 ਜੂਨ ਨੂੰ ਯੂਟਿਊਬ 'ਤੇ ਰਿਲੀਜ਼ ਹੋ ਗਿਆ ਹੈ। ਦਸ ਦੇਈਏ ਕਿ ਬਲਰਾਜ balraj ਦਾ ਗੀਤ 'ਮੇਰੀ ਆਸ਼ਕੀ' ਪੰਜਾਬ ਦੀ ਮਸ਼ਹੂਰ ਕੰਪਨੀ ਟੀ ਸੀਰੀਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ ਅਤੇ ਇਹ ਗੀਤ ਪੀਟੀਸੀ ਪੰਜਾਬੀ ਚੈਨਲ 'ਤੇ ਐਕਸਕਲੂਸੀਵ ਚੱਲ ਰਿਹਾ ਹੈ |

balraj

ਜਾਣਕਾਰੀ ਦਿੰਦਿਆਂ ਬਲਰਾਜ balraj ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਜੀ ਗੁਰੀ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਕਲਮਬੱਧ ਕੀਤਾ ਹੈ ਸਿੰਘ ਜੀਤ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਰਿੰਪੀ ਪ੍ਰਿੰਸ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾ ਰਿਹਾ ਹੈ। ਗੀਤ ਦੀ ਵੀਡੀਓ ਬਹੁਤ ਹੀ ਰੋਮਾੰਟਿਕ ਅਤੇ ਦਰਦ ਭਰੀ ਹੈ | ਗੀਤ ਵਿਚ ਬਲਰਾਜ ਇੱਕ ਗੂੰਗੇ ਇਨਸਾਨ ਦੀ ਭੂਮਿਕਾ ਨਿਭਾ ਰਹੇ ਹਨ | ਕਹੋ ਨਾ ਕਹੋ ਗੀਤ ਬਹੁਤ ਹੀ ਸ਼ਾਨਦਾਰ ਹੈ |

https://www.youtube.com/watch?v=LpYlebfz4fw

ਬਲਰਾਜ balraj ਨੇ ਆਪਣੇ ਗੀਤ “ਰੱਬ ਵਿਚੋਲ਼ਾ Rabb vichola” ਦੇ ਨਾਲ ਹਰ ਇੱਕ ਪੰਜਾਬੀ ਦਾ ਦਿਲ ਜਿਤਿਆ ਸੀ | ਗੀਤ ਵਿਚ ਬਲਰਾਜ ਬਹੁਤ ਹੀ ਰੋਮਾਂਟਿਕ ਅੰਦਾਜ਼ ਵਿੱਚ ਦਿੱਖ ਰਹੇ ਸੀ | ਵੈਸੇ ਤਾਂ ਹਰਫ਼ ਚੀਮਾ ਦਾ ਹਰ ਇਕ ਗੀਤ ਬਾਲਾ-ਇ-ਕੈਮ ਹੁੰਦਾ ਹੈ ਇਹ ਤਾਂ ਹਰ ਕੋਈ ਜਾਣਦਾ ਹੀ ਹੈ | ਪਰ ਹਰਫ਼ ਚੀਮਾ Harf Cheema ਦੇ ਫੈਨਸ ਦੀ ਉਨ੍ਹਾਂ ਕੋਲੋਂ ਉਮੀਦਾਂ ਬਹੁਤ ਉੱਚੀਆਂ ਹੋ ਗਈਆਂ ਨੇ | ਇਸ ਕਰਕੇ ਕਿ ਹਰਫ਼ ਚੀਮਾ ਆਪਣੇ ਫੈਨਸ ਦੀਆਂ ਉੱਮੀਦਾਂ ਨੂੰ ਪੂਰਾ ਕਰ ਪਾਉਣ ਲਈ, ਇਸ ਗੀਤ ਨੂੰ ਲਿਖਿਆ ਅਤੇ ਇਹ ਲੋਕਾਂ ਦੀ ਕਚਹਿਰੀ ਤੇ ਵੀ ਖਰਾ ਉਤਰਿਆ |

balraj

Related Post