ਫ਼ਲਕ ਸ਼ੱਬੀਰ ਦਾ ਗੀਤ “ਯਾਰ ਮਿਲਾ ਦੇ” ਹੋ ਗਿਆ ਹੈ ਰਿਲੀਜ਼

By  Gopal Jha February 21st 2018 12:04 PM

ਫ਼ਲਕ ਸ਼ੱਬੀਰ ਦੇ ਜਿਸ ਗੀਤ ਦਾ ਇੰਤਜ਼ਾਰ ਹਰ ਕੋਈ ਬੜੇ ਹੀ ਚਾਹਵਾਂ ਦੇ ਨਾਲ ਕਰ ਰਿਹਾ ਸੀ ਉਹ ਗੀਤ ਰਿਲੀਜ਼ ਹੋ ਗਿਆ ਹੈ | ਅਸੀਂ ਗੱਲ ਕਰ ਰਹੇ ਹਾਂ ਫ਼ਲਕ ਸ਼ੱਬੀਰ ਦੇ ਆਉਣ ਵਾਲੇ ਗੀਤ ਯਾਰ ਮਿਲਾ ਦੇ ਬਾਰੇ |

ਯਾਰ ਮਿਲਾ ਦੇ ਅੱਜ ਤੋਂ PTC Punjabi ਤੇ PTC Chakde ਉਤੇ ਰਿਲੀਜ਼ ਹੋ ਗਿਆ ਹੈ, ਉਹ ਵੀ ਏਕਸਕਲੂਸੀਵ, ਜੇ ਤੁਸੀਂ ਵੀ ਇਸ ਗੀਤ ਨੂੰ ਸੁਣਨਾ ਚਾਹੁੰਦੇ ਹੋ ਤੇ ਤੁਸੀਂ ਕੁਝ ਨਹੀਂ ਕਰਨਾ ਬੱਸ PTC Punjabi ਤੇ PTC Chakde ਚੈਨਲ ਲਗਾ ਲੈਣਾ, ਗੀਤ ਤੁਹਾਨੂੰ ਆਪਣੇ ਆਪ ਸੁਨ ਜਾਵੇਗਾ ! ਫ਼ਲਕ ਸ਼ੱਬੀਰ ਦੀ ਗਾਇਕੀ ਬਾਰੇ ਤਾਂ ਇਕ ਗੱਲ ਮਸ਼ਹੂਰ ਹੈ, ਉਹ ਇਹ ਕਿ ਉਨ੍ਹਾਂ ਦੀ ਆਵਾਜ਼ ਵਿਚ ਇਕ ਅਲੱਗ ਜਿਹਾ ਸੁਕੂਨ ਹੈ |.ਫ਼ਲਕ ਜੱਦੋ ਵੀ ਗਾਉਂਦੇ ਨੇ ਇਕ ਅਲੱਗ ਜਿਹਾ ਇਹਸਾਸ ਹੁੰਦਾ ਹੈ |

https://youtu.be/urOpxQwQZ30

Edited By: Gourav Kochhar

Related Post