ਕੀ 100 ਪਰਸੈਂਟ (Percent ) ਹੈ ਗੈਰੀ ਸੰਧੂ ਦੇ ਗੀਤ ਦਾ ਗਰਾਫ਼ ?

By  Gopal Jha March 8th 2018 10:16 AM

Garry Sandhu 100 Percent: ਗੈਰੀ ਸੰਧੂ ਦੇ ਗੀਤਾਂ ਦਾ ਓਦੋ ਹੀ ਪਤਾ ਚਲਦਾ ਹੈ ਜਦੋ ਉਹ ਰਿਲੀਜ਼ ਹੋ ਜਾਂਦੇ ਨੇ , ਪਰ ਓਹਨਾ ਦਾ ਇਹੀ ਅੰਦਾਜ਼ ਤਾਂ ਸਾਰੀਆਂ ਨੂੰ ਓਹਨਾ ਦਾ ਦੀਵਾਨਾ ਬਣਾਉਂਦਾ ਹੈ | ਬੱਸ ਫੇਰ ਗੈਰੀ ਸੰਧੂ ਨੇ ਇਕ ਹੋਰ ਗੀਤ ਚੁੱਪ ਚੁਪੀਤੇ ਰਿਲੀਜ਼ ਕਰ ਦਿੱਤਾ | ਤੇ ਹੈਰਾਨੀ ਵੱਲ ਗੱਲ ਇਹ ਹੈ ਕੀ ਬਿਨਾ ਕਿਸੀ ਪਰਮੋਸ਼ਨ ਦੇ ਰਿਲੀਜ਼ ਹੋਣ ਦੇ ਬਾਵਜੂਦ ਇਹ ਗੀਤ ਯੂ ਟੀਊਬ ਤੇ 15 ਨੰਬਰ ਤੇ ਟਰੇਂਡਿੰਗ ਕਰ ਰਿਹਾ ਹੈ |

100 ਪਰਸੈਂਟ ਗੀਤ ਜੋ ਵੀ ਸੁਨ ਰਿਹਾ ਹੈ ਇਹੀ ਕਹਿ ਰਿਹਾ ਹੈ ਕੀ ਗੀਤ ਦਾ ਨਾਮ ਗੀਤ ਨੂੰ ਪੂਰਾ ਜਸਟੀਫਾਈ ਕਰ ਰਿਹਾ ਹੈ ਅਰੇ ਜਨਾਬ ਗੀਤ 100 ਪਰਸੈਂਟ ਪਰਫੋਰਮੇਂਨਸ ਦਵੇ ਵੀ ਕਿਊ ਨਹੀਂ ਟੀਮ ਇੰਨੀ ਘੈਂਟ ਹੈ | ਗੈਰੀ ਸੰਧੂ Garry Sandhu ਦੀ ਗਾਇਕੀ ਘੈਂਟ, ਡਾ.ਜਿਊਸ (Dr Zues ) ਦਾ ਮਿਊਜ਼ਿਕ ਘੈਂਟ ਤੇ ਪਰਮੀਸ਼ ਮੀਡਿਆ ਦਾ ਵੀਡੀਓ ਵਾਲਾ ਕਾਮ ਘੈਂਟ, ਬੱਸ ਫੇਰ ਗਾਣਾ ਤਾਂ ਆਪਣੇ ਆਪ ਘੈਂਟ ਹੋਏਗਾ | ਸਾਡੇ ਵੱਲੋ ਤਾਂ ਗੈਰੀ ਬਾਈ ਦੇ ਇਸ ਗੀਤ ਨੂੰ 100 ਪਰਸੈਂਟ ਨੇ, ਤੁਹਾਡੇ ਵੱਲੋ ਕਿੰਨੇ ਨੇ, ਇਹ ਗੀਤ ਸੁਣੋ ਤੇ ਫੇਰ ਸਾਨੂੰ ਕੰਮਨੇਟ ਕਰਕੇ ਦੱਸੋ |

Edited By: Gourav Kochhar

Related Post