ਇਕ ਵਾਰੀ ਫ਼ਿਰ ਚਲਿਆ ਮੈਹਤਾਬ ਵਿਰਕ ਦੀ ਆਵਾਜ਼ ਦਾ ਜਾਦੂ

By  Gulshan Kumar February 17th 2018 01:35 PM

ਮੈਹਤਾਬ ਵਿਰਕ Mehtab Virk ਦਾ ਨਾਮ ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਸੱਭ ਤੋਂ ਯੰਗ ਤੇ ਟੈਲੇਂਟਡ ਸਿੰਗਰਸ ਦੇ ਵਿੱਚ ਗਿਣਿਆ ਜਾਂਦਾ ਹੈ |

ਉਹ ਇਕ ਅਜਿਹਾ ਕਲਾਕਾਰ ਹੈ ਜਿਸ ਨੇ ਬਹੁਤ ਘੱਟ ਟਾਈਮ ਵਿਚ, ਕੁਝ ਚੁਣੇ ਗੀਤਾਂ ਨਾਲ ਹੀ ਛੌਹਰਤ ਦੀਆਂ ਉਚਾਈਆਂ ਨੂੰ ਛੂਹਿਆ ਹੈ | ਹੁਣ ਫ਼ਿਰ ਉਸ ਨੇ ਇਕ ਵਾਰ ਆਪਣੀ ਆਵਾਜ਼ ਦਾ ਲੋਹਾ ਮਨਵਾਇਆ ਆਪਣੇ ਨਵੇਂ ਗਾਣੇ ਤੈਨੂੰ ਚਾਹੁੰਨੀ ਆਂ ਨਾਲ | ਜਿਹੜਾ ਉਹਨਾਂ ਦੀ ਸ਼ਿੱਦਤ ਐਲਬਮ ਦਾ ਗੀਤ ਹੈ | ਇਸ ਗੀਤ ਨੂੰ ਨਿਰਮਾਣ ਨੇ ਲਿਖਿਆ ਹੈ ਤੇ ਗੋਲਡ ਬੋਏ ਨੇ ਇਸ ਦਾ ਮਿਉਜ਼ਿਕ ਦਿੱਤਾ ਹੈ | ਇਸ ਗੀਤ ਦਾ ਵੀਡੀਓ ਫ਼ਰੇਮ ਸਿੰਘ ਨੇ ਬਣਾਇਆ ਹੈ ਗਾਣਾ ਬਹੁੱਤ ਇਮੋਸ਼ਨਲ ਹੈ | ਇਸ ਗੀਤ ਪਿੱਛੇ ਪੂਰੀ ਯੰਗ ਟੀਮ ਹੈ ਤੇ ਉਹਨਾਂ ਦੀ ਮਿਹਨਤ ਇਸ ਵਿਚ ਸਾਫ਼ ਦਿਖਾਈ ਦੇ ਰਹੀ ਹੈ |

Mehtab Virk

Edited By: Gourav Kochhar

Related Post