ਨਵੀ ਫਿਰੋਜ਼ਪੁਰਵਾਲਾ ਲੈ ਕੇ ਆ ਰਿਹਾ ਹੈ ਲਾਈਫਲਾਈਨ, ਕਾਫੀ ਆਕਰਸ਼ਕ ਹੋਵੇਗੀ ਗੀਤ ਦੀ ਵੀਡੀਓ

By  Gourav Kochhar January 30th 2018 07:44 AM

ਨਵੀ ਫਿਰੋਜ਼ਪੁਰਵਾਲਾ ਦਾ ਨਾਮ ਤਾਂ ਤੁਸੀਂ ਕਾਫੀ ਸੁਣਿਆ ਹੋਏਗਾ, ਉਨ੍ਹਾਂ ਦੇ ਬੋਲ ਹਮੇਸ਼ਾ ਹੀ ਪਸੰਦ ਕਿੱਤੇ ਜਾਂਦੇ ਨੇ, ਹੁਣ ਉਹ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਨੇ |

ਉਨ੍ਹਾਂ ਦਾ ਲਿਖਿਆ ਗੀਤ ਰਾਸ਼ੀ ਸੂਦ ਦੀ ਆਵਾਜ਼ 'ਚ ਰਿਲੀਜ਼ ਹੋਣ ਜਾ ਰਿਹਾ ਹੈ | ਜਿਸ ਦਾ ਮਿਊਜ਼ਿਕ ਦਿੱਤਾ ਹੈ ਹਾਰਲੇ ਜੋਸਾਨ ਨੇ | ਤੇ ਗੀਤ ਦਾ ਸ਼ਿਰਸ਼ਕ ਹੈ ਜੀ ਲਾਈਫਲਾਈਨ Lifeline | ਇਸ ਗੀਤ ਦਾ ਪੋਸਟਰ ਕਾਫੀ ਰੰਗੀਨ ਅਤੇ ਆਕਰਸ਼ਕ ਹੈ | ਇਹ ਗਾਣਾ ਫਰਵਰੀ 'ਚ ਰਿਲੀਜ਼ ਹੋ ਰਿਹਾ ਹੈ | ਉਮੀਦ ਕਿੱਤੀ ਜਾ ਰਹੀ ਹੈ ਜਿਸ ਤਰਾਂ ਦਾ ਇਸ ਦਾ ਪੋਸਟਰ ਹੈ, ਉਸ ਤਰਾਂ ਦੀ ਆਕਰਸ਼ਕ ਇਸ ਦੀ ਵੀਡੀਓ ਵੀ ਹੋਵੇਗੀ |

navi firozpur

Related Post