ਸਾਰਥੀ ਕੇ ਦਾ ਨਵਾਂ ਟਰੈਕ ਹਾਈ ਨਖਰੇ ਪਾ ਰਿਹਾ ਹੈ ਧੁੱਮਾਂ

By  Gourav Kochhar February 8th 2018 06:34 AM

ਸਾਰਥੀ ਕੇ ਦੀ ਆਵਾਜ਼ ਦਾ ਹਰ ਕੋਈ ਦੀਵਾਨਾ ਹੈ ਤੇ ਅੱਜ ਕਲ ਤਾਂ ਸਾਰਥੀ ਕੇ ਆਪਣੀ ਅਦਾਕਾਰੀ ਦੇ ਨਾਲ ਵੀ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਰਹੇ ਨੇ |

ਹਾਲ ਹੀ 'ਚ ਉਨ੍ਹਾਂ ਦੀ ਫਿਲਮ ਰਿਲੀਜ਼ ਹੋਈ ਸੀ ਜਿਸਦੇ ਵਿਚ ਉਨ੍ਹਾਂ ਦੀ ਅਦਾਕਾਰੀ ਨੂੰ ਲੋਕਾਂ ਨੇ ਖੂਬ ਪਸੰਦ ਕਿੱਤਾ | ਇਸ ਕਰਕੇ ਸਾਰਥੀ ਕੇ Sarthi K ਨੇ ਹਾਲ ਹੀ 'ਚ ਆਪਣਾ ਟਰੈਕ ਵੀ ਰਿਲੀਜ਼ ਕਰ ਦਿੱਤਾ ਹੈ, ਉਨ੍ਹਾਂ ਦੇ ਇਸ ਗੀਤ ਦਾ ਨਾਮ ਹੈ ਹਾਈ ਨਖਰੇ | ਇਸ ਗੀਤ ਦੇ ਬੋਲ ਜੰਗ ਸੰਧੂ ਨੇ ਲਿੱਖੇ ਨੇ ਤੇ ਮਿਊਜ਼ਿਕ ਦਿੱਤਾ ਹੈ ਰਾਂਝਾ ਯਾਰ ਨੇ | ਤੇ ਇਸ ਖੂਬਸੂਰਤ ਗੀਤ ਨੂੰ ਹੋਰ ਵੀ ਖੂਬਸੂਰਤ ਬਣਾਇਆ ਹੈ ਵੀਡੀਓ ਦੇ ਨਾਲ ਨਵਰਾਜ ਰਾਜਾ ਨੇ !

https://youtu.be/1Hy9056MnEc

ਗੀਤ ਦੇ ਬੋਲ ਲਿਖੇ ਹਨ ਜੰਗ ਸੰਧੂ ਨੇ ਅਤੇ ਮਿਊਜ਼ਿਕ ਦਿੱਤਾ ਹੈ ਰਾਂਝਾ ਯਾਰ ਦਾ | ਜੇ ਤੁਸੀਂ ਅਜੇ ਇਹ ਗੀਤ ਨਹੀਂ ਸੁਣਿਆ ਤਾਂ ਹੁਣੇ ਲਗਾਓ ਚੈੱਨਲ PTC Punjabi ਅਤੇ PTC ChakDe ਤੇ ਲਓ ਆਨੰਦ ਇਸ ਗੀਤ ਦਾ |

Sarthi K

Related Post