ਨਿੱਕਾ ਜ਼ੈਲਦਾਰ 2 ਦਾ ਗੀਤ 'ਗਾਨੀ' ਹੋਇਆ ਜਾਰੀ

By  PTC Buzz September 10th 2017 05:34 AM

ਗਾਇਕੀ ਤੋਂ ਪ੍ਰਸਿੱਧੀ ਬਟੋਰਨ ਵਾਲੇ Ammy Virk ਆਪਣੀ ਆਉਣ ਵਾਲੀ ਫਿਲਮ ਨਿੱਕਾ ਜ਼ੈਲਦਾਰ 2 ਲਈ ਕਾਫੀ ਸੁਰਖਿਆਂ ਬਟੋਰ ਰਹੇ ਹਨ| ਫਿਲਮ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ|

ਫਿਲਮ ਦਾ ਪਹਿਲਾ ਗੀਤ 'ਕਲੀ ਜੋਟਾ' ਜੋ ਕੇ ਕੁਛ ਦਿਨ ਪਹਿਲਾ ਹੀ ਜਾਰੀ ਹੋਇਆ ਸੀ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ| ਫਿਲਮ ਦਾ ਦੂਜਾ ਗੀਤ ਗਾਨੀ ਵੀ ਜਾਰੀ ਹੋ ਚੁੱਕਿਆ ਹੈ| ਇਹ ਦੇਖਣਾ ਦਿਲਚਸਪ ਹੋਵੇਗਾ ਕੇ ਦਰਸ਼ਕ ਇਸ ਗੀਤ ਨੂੰ ਕਿੰਨਾ ਪਿਆਰ ਦਿੰਦੇ ਹਨ|

Related Post