ਨਿਮਰਤ ਖੈੜਾ ਨੇ ਚੁੱਕਿਆ ਆਪਣੇ ਗੀਤ 'ਸੂਟ' ਤੋਂ ਪਰਦਾ !!

By  Pradeep Singh October 5th 2017 06:54 AM

ਬਹੁਤ ਦਿਨਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਖੂਬਸੂਰਤ ਗਾਇਕਾ ਨਿਮਰਤ ਖੈੜਾ ਦੇ ਗੀਤ 'ਸੂਟ' ਦਾ ਇੰਤਜ਼ਾਰ ਚੱਲ ਰਿਹਾ ਹੈ |

ਹਾਲ ਹੀ ਵਿਚ ਨਿਮਰਤ ਖੈੜਾ ਨੇ ਆਪਣੇ ਇਸ ਗੀਤ ਦਾ ਇੱਕ ਟੀਜ਼ਰ ਲੌਂਚ ਕਰਕੇ ਗਾਣੇ ਤੋਂ ਥੋੜਾ ਜਿਹਾ ਪਰਦਾ ਚੁੱਕਿਆ ਹੈ | ਟੀਜ਼ਰ ਤੋਂ ਤਾਂ ਗੀਤ ਬਹੁਤ ਕਮਾਲ ਦਾ ਲੱਗ ਰਿਹਾ ਹੈ, ਹੁਣ ਦੇਖਣਾ ਇਹ ਹੈ ਕਿ ਪੂਰਾ ਗਾਣਾ ਕਿੰਨਾ ਕੁ ਘੈਂਟ ਹੁੰਦਾ ਹੈ |

Related Post