ਨਿਸ਼ਵਾਨ ਭੁੱਲੜ ਦਾ ਨਵਾਂ ਗੀਤ ਪਾ ਰਿਹਾ ਹੈ ਧੁੱਮਾਂ

By  PTC Buzz December 2nd 2017 05:01 AM

ਨਿਸ਼ਵਾਨ ਭੁੱਲੜ ਨੂੰ ਕੌਣ ਨਹੀਂ ਜਾਣਦਾ | ਅਦਾਕਾਰੀ ਦੇ ਨਾਲ ਨਾਲ ਗਾਇਕੀ ਦੇ ਨਾਲ ਸਾਰਿਆਂ ਦੇ ਦਿਲਾਂ ਦੇ ਵਿੱਚ ਖਾਸ ਜਗ੍ਹਾ ਬਣਾਉਣ ਵਾਲ਼ਾ ਇਹ ਸ਼ਾਨਦਾਰ ਕਲਾਕਾਰ ਅੱਜ ਕਹਿ ਰਿਹਾ ਹੈ ਹੱਦ ਵੀ ਹੁੰਦੀ ਏ |

ਅਰੇ ਜਨਾਬ ਕੁਝ ਗ਼ਲਤ ਨਹੀਂ ਹੋ ਰਿਹਾ, ਨਾ ਹੀ ਨਿਸ਼ਵਾਨ ਭੁੱਲੜ ਕਿਸੀ ਚੀਜ਼ ਤੋਂ ਤੰਗ ਆ ਕੇ ਕਹਿ ਰਹੇ ਨੇ ਕੀ ਹੱਦ ਵੀ ਹੁੰਦੀ ਏ | ਗੱਲ ਇਵੇਂ ਹੈ ਕੀ ਨਿਸ਼ਵਾਨ ਭੁੱਲੜ  Nishawn Bhullar ਆਪਣੇ ਆਉਣ ਵਾਲੇ ਗੀਤ ਦੇ ਨਾਲ ਧੁੱਮਾਂ ਪਾਉਣ ਨੂੰ ਤਿਆਰ ਨੇ ਤੇ ਉਸ ਗੀਤ ਦਾ ਨਾਂ ਹੈ “ਹੱਦ ਵੀ ਹੁੰਦੀ ਏ” | ਇਸ ਕਰਕੇ ਕਲ ਇਹ ਗੀਤ ਰਿਲੀਜ਼ ਹੋ ਚੁੱਕਾ ਹੈ PTC Punjabi ਤੇ PTC Chak De ਤੇ | ਇਸ ਕਰਕੇ ਆਪਣੇ ਪਸੰਦੀਦਾ ਚੈਨਲ ਤੇ ਆਪਣੇ ਪਸੰਦੀਦਾ ਸਿਤਾਰੇ ਦਾ ਇਹ ਗੀਤ ਦੇਖਣਾ ਨਾਂ ਭੁਲਣਾ !

Related Post