ਹੁਣ ਸੁਣੋ ਨੁਸਰਤ ਫਤਿਹ ਅਲੀ ਖ਼ਾਨ ਦਾ ਗੀਤ ਖ਼ਾਨ ਸਾਬ ਦੀ ਆਵਾਜ਼ 'ਚ

By  Pradeep Singh September 14th 2017 09:24 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਹੀ ਖੂਬਸੂਰਤ ਗੀਤਕਾਰ ਖ਼ਾਨ ਸਾਬ ਦੀ ਗਾਇਕੀ ਦਾ ਹਰ ਕੋਈ ਦੀਵਾਨਾ ਹੈ | ਖ਼ਾਨ ਸਾਹਿਬ ਅੱਜ ਕਲ ਭਾਵੇਂ ਨਵੇਂ ਗੀਤ ਨਹੀਂ ਗਿਆ ਰਹੇ ਹਨ ਪਰ ਉਹ ਫੇਸਬੁੱਕ ਤੇ ਆਪਣੇ ਫੈਨਸ ਲਈ ਕੁਝ ਨਾ ਕੁਝ ਗਾਉਂਦੇ ਰਹਿੰਦੇ ਹਨ |

ਹਾਲ ਹੀ 'ਚ ਖ਼ਾਨ ਸਾਬ ਨੇ ਨੁਸਰਤ ਫਤਿਹ ਅਲੀ ਖ਼ਾਨ ਨੂੰ ਚੇਤਾ ਕੀਤਾ ਤੇ ਉਨ੍ਹਾਂ ਦਾ ਗੀਤ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ |

Related Post