14 ਅਗਸਤ ਨੂੰ ਦੇਖੋ ਪੀਟੀਸੀ ਪੰਜਾਬੀ ਦੀ ਖ਼ਾਸ ਪੇਸ਼ਕਸ਼ ‘ਆਜ਼ਾਦੀ ਦੇ ਪਰਵਾਨੇ ਈ-ਕੰਸਰਟ’

By  Rupinder Kaler August 13th 2020 06:44 PM

15 ਅਗਸਤ ਦੇ ਦਿਹਾੜੇ ਨੂੰ ਆਪਣੇ ਦਰਸ਼ਕਾਂ ਲਈ ਖ਼ਾਸ ਬਨਾਉਣ ਲਈ ਪੀਟੀਸੀ ਪੰਜਾਬੀ ਖ਼ਾਸ ਪ੍ਰੋਗਰਾਮ ਲੈ ਕੇ ਆ ਰਿਹਾ ਹੈ, ਪੀਟੀਸੀ ਪੰਜਾਬੀ 14 ਅਗਸਤ ਰਾਤ 8.30 ਵਜੇ ‘ਆਜ਼ਾਦੀ ਦੇ ਪਰਵਾਨੇ ਈ ਕੰਸਰਟ’ ਕਰਵਾਉਣ ਜਾ ਰਿਹਾ ਹੈ । ਇਸ ਈ ਕੰਸਰਟ ਵਿੱਚ ਅਫ਼ਸਾਨਾ ਖ਼ਾਨ, ਨੁਪੂਰ ਸਿੱਧੂ ਨਰਾਇਣ, ਰਵਿੰਦਰ ਗਰੇਵਾਲ, ਅਮਰ ਸੈਂਬੀ, ਮੰਨਤ ਨੂਰ ਆਪਣੇ ਗਾਣਿਆਂ ਨਾਲ ਅਜ਼ਾਦੀ ਦੇ ਪਰਵਾਨਿਆਂ ਨੂੰ ਯਾਦ ਕਰਨਗੇ ਤੇ ਖੂਬ ਰੌਣਕਾਂ ਲਗਾਉਣਗੇ ।

https://www.instagram.com/p/CDyCr0Ah7IG/

ਸੋ ਦੇਖਣਾ ਨਾ ਭੁੱਲਣਾ ‘ਆਜ਼ਾਦੀ ਦੇ ਪਰਵਾਨੇ ਈ ਕੰਸਰਟ’ ਸਿਰਫ ਪੀਟੀਸੀ ਪੰਜਾਬੀ ’ਤੇ । ਇਸ ਪ੍ਰੋਗਰਾਮ ਦਾ ਆਨੰਦ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਮਾਣ ਸਕਦੇ ਹੋ, ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ।

Related Post