ਤਿਉਹਾਰਾਂ ਦੇ ਮੌਕੇ ‘ਤੇ ਸੁਨੰਦਾ ਸ਼ਰਮਾ ਨੇ ਰੋਡ ਸਾਈਡ ‘ਤੇ ਸਮਾਨ ਵੇਚਣ ਵਾਲਿਆਂ ਤੋਂ ਸਮਾਨ ਖਰੀਦਣ ਦੀ ਕੀਤੀ ਅਪੀਲ

By  Shaminder November 11th 2020 03:28 PM -- Updated: November 11th 2020 04:26 PM

ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਗਿਆ ਹੈ ।ਅਜਿਹੇ ‘ਚ ਰੋਡ ਸਾਈਡ ‘ਤੇ ਵੈਂਡਰ ਆਪਣੇ ਸਮਾਨ ਨੂੰ ਸਜਾ ਕੇ ਬੈਠੇ ਹੋਏ ਹਨ । ਇਸ ਉਮੀਦ ਦੇ ਨਾਲ ਕਿ ਤਿਉਹਾਰ ਦੇ ਮੌਕੇ ‘ਤੇ ਉਨ੍ਹਾਂ ਦੀਆਂ ਵਸਤੂਆਂ ਦੀ ਖੂਬ ਵਿਕਰੀ ਹੋਵੇਗੀ । ਪਰ ਕਈ ਵਾਰ ਅਸੀਂ ਇਨ੍ਹਾਂ ਰੋਡ ਸਾਈਡ ਵੈਂਡਰਾਂ ਤੋਂ ਚੀਜ਼ਾਂ ਲੈਣ ਦੀ ਬਜਾਏ ਮਹਿੰਗੇ ਮਾਲਸ ‘ਚ ਜਾ ਕੇ ਖਰੀਦਾਰੀ ਕਰਨ ਨੂੰ ਪਹਿਲ ਦਿੰਦੇ ਹਾਂ ।

sunanda

ਅਜਿਹੇ ‘ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਨ੍ਹਾਂ ਰੋਡ ਸਾਈਡ ਵੈਂਡਰਾਂ ਦੇ ਹੱਕ ‘ਚ ਅੱਗੇ ਆਏ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਸੁਨੰਦਾ ਸ਼ਰਮਾ ਨੂੰ ਮਿਲਿਆ ਬੈਸਟ ਪੌਪ ਵੋਕਲਿਸਟ ਦਾ ਅਵਾਰਡ, ਗਾਇਕਾ ਨੇ ਖੁਸ਼ੀ ਸਰੋਤਿਆਂ ਦੇ ਨਾਲ ਕੀਤੀ ਸਾਂਝੀ

sunanda

ਜਿਸ ‘ਚ ਉਹ ਅਜਿਹੇ ਸੜਕਾਂ ਦੇ ਕਿਨਾਰਿਆਂ ‘ਤੇ ਸਮਾਨ ਵੇਚਣ ਵਾਲਿਆਂ ਦੇ ਕੋਲ ਖੜੇ ਹੋਏ ਹਨ ਅਤੇ ਲੋਕਾਂ ਨੂੰ ਇਨ੍ਹਾਂ ਤੋਂ ਸਮਾਨ ਲੈਣ ਦੀ ਅਪੀਲ ਕਰ ਰਹੇ ਹਨ ।

roadside vender

ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਮਹਿੰਗੇ ਮਾਲਸ ਅਤੇ ਵੱਡੀਆਂ ਦੁਕਾਨਾਂ ਤੋਂ ਖਰੀਦਣ ਦੀ ਬਜਾਏ ਇਨ੍ਹਾਂ ਗਰੀਬਾਂ ਬਾਰੇ ਵੀ ਸੋਚਣਾ ਚਾਹੀਦਾ ਹੈ ।

 

View this post on Instagram

 

I Pledge to Shop local Eat local Spend local Enjoy local because when you're supporting a small business, you're supporting a dream ✨ #Supportdilse #Vocalforlocal #DilwaliDiwali P.S~ It was really heart touching, while shooting it. Their emotions couldn’t be explained in words Directed by - @prat013

A post shared by ??????? ?ℎ???? ਸੁਨੰਦਾ ਸ਼ਰਮਾਂ (@sunanda_ss) on Nov 9, 2020 at 9:52pm PST

Related Post