ਪੱਗ ਵਾਲੀ ਸੈਲਫੀ ਲੈ ਕੇ ਆ ਰਹੇ ਹਨ ਪ੍ਰੀਤ ਹਰਪਾਲ

By  Pradeep Singh September 24th 2017 06:38 AM

ਕਮਾਲ ਦੀ ਅਦਾਕਾਰੀ ਤੇ ਗਾਇਕੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ "ਪ੍ਰੀਤ ਹਰਪਾਲ" ਹਮੇਸ਼ਾ ਹੀ ਲੋਕਾਂ ਦੀ ਪਸੰਦ ਤੇ ਖਰੇ ਉਤਰੇ ਹਨ |

ਹੁਣ ਉਹ ਆਪਣਾ ਨਵਾਂ ਗੀਤ "ਪੱਗ ਵਾਲੀ ਸੈਲਫੀ" ਲੈ ਕ ਆ ਰਹੇ ਨੇ, ਜੋ ਕਿ 26 ਸਤੰਬਰ ਨੂੰ ਜਾਰੀ ਹੋਵੇਗਾ | ਇਹ ਗੀਤ ਪ੍ਰਗਟ ਕੋਟਗੁਰੁ ਨੇ ਲਿਖਿਆ ਹੈ ਤੇ ਇਸਦਾ ਮਿਊਜ਼ਿਕ ਬੀਟ ਮਨਿਸਟਰ ਨੇ ਕਿੱਤਾ ਹੈ | ਇਸ ਦੀ ਵੀਡੀਓ ਟੀਮ ਡੀ.ਜੇ ਨੇ ਬਣਾਈ ਹੈ | ਪ੍ਰੀਤ ਹਰਪਾਲ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ |

Related Post