ਆਉਣ ਵਾਲੇ ਗੀਤ ਢੋਲ ਵਜਿਆ ਨੂੰ ਲੈ ਕੇ ਪਰਮੀਸ਼ ਵਰਮਾ ਨੇ ਕਿੱਤਾ ਖੁਲਾਸਾ

By  Rajan Sharma June 13th 2018 03:41 PM

ਪਰਮੀਸ਼ ਵਰਮਾ parmish verma ਆਪਣੇ ਫੈਨਸ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਆਪਣੇ ਹਰ ਇਕ ਪਲ ਨੂੰ ਆਪਣੇ ਫੈਨਸ ਨਾਲ ਸਾਂਝਾ ਕਰਦੇ ਹਨ ਉਹ ਚਾਹੇ ਦੁੱਖ ਹੋਵੇਂ ਜਾ ਸੁੱਖ| ਜਦੋ ਵੀ ਉਹ ਕੁਝ ਨਵਾਂ ਲੈਕੇ ਆਉਂਦੇ ਹਨ ਸੋਸ਼ਲ ਮੀਡਿਆ ਤੇ ਆਨਲਾਈਨ ਆਕੇ ਜਰੂਰ ਦੱਸਦੇ ਹਨ | ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਆਪਣੇ ਆਉਣ ਵਾਲੇ ਗੀਤ "ਢੋਲ ਵਜਿਆ" punjabi song  ਦਾ ਪੋਸਟਰ ਰਿਲੀਜ਼ ਕੀਤਾ ਸੀ| ਤੇ ਅੱਜ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਪੋਸਟਰ ਨੂੰ ਬੇਹੱਦ ਪਿਆਰ ਦੇਣ ਲਈ ਫੈਨਸ ਦਾ ਧੰਨਵਾਦ ਕਰਨ ਲਈ ਵੀਡੀਓ ਸਾਂਝਾ ਕੀਤਾ ਹੈ |

https://www.instagram.com/p/Bj62oDPgwnj/

ਉਹਨਾਂ ਦੱਸਿਆ ਕਿ ਵੀਰਵਾਰ ਜਾਂ ਸ਼ੁੱਕਰਵਾਰ ਤੱਕ ਗੀਤ ਰਿਲੀਜ਼ ਹੋ ਜਾਏਗਾ | ਉਹ ਫੈਨਸ ਨੂੰ ਪੁੱਛ ਵੀ ਰਹੇ ਹਨ ਕਿ ਕੌਣ ਕੌਣ ਗਾਣੇ ਦਾ ਇੰਤਜਾਰ ਕਰ ਰਿਹਾ ਹੈ ? ਅਤੇ ਕੌਣ ਗਾਣੇ ਦੀਆ ਬੋਲੀਆਂ ਨੂੰ ਬੁਜੇਗਾ ? ਉਹਨਾਂ ਦੱਸਿਆ ਕਿ ਹਾਲੀ ਵੀ ਉਹਨਾਂ ਦੀ ਸਿਹਤ ਪੂਰੀ ਤਰਾਂ ਸਹੀ ਨਹੀਂ ਹੈ| ਢੋਲ ਵਜਿਆ punjabi song ਗੀਤ ਬੋਲੀਆਂ ਤੇ ਅਧਾਰਿਤ ਹੈ ਅਤੇ ਇਹ ਇਕ ਅਰਬਨ ਤਰੀਕੇ ਨਾਲ ਗਾਇਆ ਹੋਇਆਂ ਬੋਲੀਆਂ ਹਨ |

Parmish aVerma

ਪਰਮੀਸ਼ ਨੇ ਆਪਣੇ ਆਉਣ ਵਾਲੇ ਗੀਤ “ਢੋਲ ਵਜਿਆ”punjabi song ਦਾ ਪੋਸਟਰ ਹਾਲ ਹੀ ਵਿਚ ਆਪਣੀ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਸੀ| ਗਾਣੇ ਦਾ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ | ਗਾਣੇ ਦੇ ਬੋਲ ਲਾਡੀ ਚਾਹਲ, ਮਨਦੀਪ ਮਾਵੀ ਅਤੇ ਖੁਦ ਪਰਮੀਸ਼ ਵਰਮਾ ਦੁਆਰਾ ਲਿਖੇ ਗਏ ਹਨ | ਉਮੀਦ ਹੈ ਪਰਮੀਸ਼ ਵਰਮਾparmish verma ਦੇ ਬਾਕੀ ਗੀਤਾਂ ਦੀ ਤਰਾਂ ਉਹਨਾਂ ਦਾ ਇਹ ਗੀਤ ਵੀ ਸੱਭ ਨੂੰ ਪਸੰਦ ਆਏਗਾ ਅਤੇ ਕਾਫੀ ਲੰਬੇ ਸਮੇਂ ਤੋਂ ਇੰਤਜਾਰ ਕਰ ਰਹੇ ਫੈਨਸ ਦੀਆਂ ਉਮੀਦਾਂ ਤੇ ਜਰੂਰ ਉਤਰੇਗਾ |

parmish verma

Related Post