ਗਾਇਕ ਪਰਮੀਸ਼ ਵਰਮਾ ਦਾ ਛੇਤੀ ਹੀ ਨਵਾਂ ਗਾਣਾ ਹੋਣ ਜਾ ਰਿਹਾ ਹੈ ਰਿਲੀਜ਼

By  Rupinder Kaler July 27th 2020 06:48 PM

ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ, ਇਹ ਖ਼ਬਰ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਪਰਮੀਸ਼ ਦਾ ਨਵਾਂ ਗਾਣਾ ਛੇਤੀ ਹੀ ਰਿਲੀਜ਼ ਹੋਣ ਵਾਲਾ ਹੈ । ਪਰਮੀਸ਼ ਵਰਮਾ ਨੇ ਇਸ ਦੀ ਖ਼ਾਸ ਜਾਣਕਾਰੀ ਹਾਲੇ ਨਹੀਂ ਦਿੱਤੀ ਉਸ ਨੇ ਸ਼ਿਰਫ ਇਹ ਹੀ ਦੱਸਿਆ ਹੈ ‘ਨਵਾਂ ਗਾਣਾ ਬਹੁਤ ਜਲਦੀ’ ਇਸ ਤੋਂ ਪਹਿਲਾਂ ਉਸ ਦਾ ਗਾਣਾ ਮੁੰਡੇ ਪਿੰਡ ਦੇ ਰਿਲੀਜ਼ ਕੀਤਾ ਗਿਆ ਸੀ ।

https://www.instagram.com/p/CDG4qoTB5Ub/

ਇਹ ਗਾਣਾ ਉਸ ਦੇ ਜਨਮ ਦਿਨ ਤੇ ਰਿਲੀਜ਼ ਕੀਤਾ ਗਿਆ ਸੀ । ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਪਰਮੀਸ਼ ਵਰਮਾ ਦੀ ਹਾਲ ਹੀ ਵਿੱਚ ਉਹ ‘ਜ਼ਿੰਦੇ ਮੇਰੀਏ’ ਫ਼ਿਲਮ ਵਿੱਚ ਦਿਖਾਈ ਦਿੱਤੇ ਸਨ । ਇਸ ਫ਼ਿਲਮ ਵਿੱਚ ਉਸ ਦੇ ਨਾਲ ਸੋਨਮ ਬਾਜਵਾ ਦਿਖਾਈ ਦਿੱਤੀ ਸੀ ।

https://www.instagram.com/p/CDJX6vuhVe_/

Related Post