ਫ਼ਿਲਮ ਪਦਮਾਵਤ ਵੇਖਣ ਗਏ ਲੋਕਾਂ ਦੇ ਬਿਆਨ ਸੁਣ ਕੇ ਉੱਡ ਜਾਣਗੇ ਹੋਸ਼

By  Gourav Kochhar January 28th 2018 12:31 PM

ਭਾਰਤ ਦੀ ਸਿਨੇਮਾ ਦੇ ਇਤਿਹਾਸ ਦੇ ਵਿਚ ਜੇ ਕਿੱਸੇ ਫਿਲਮ ਨੂੰ ਲੈ ਕੇ ਸੱਭ ਤੋ ਜ਼ਿਆਦਾ ਵਿਵਾਦ ਹੋਏ ਹੈ ਤੇ ਉਹ ਫ਼ਿਲਮ ਹੈ ਪਦਮਾਵਤ, ਇਸ ਕਰਕੇ ਆਖਿਰਕਾਰ ਇਹ ਫਿਲਮ ਰਿਲੀਜ਼ ਹੋ ਹੀ ਗਈ | ਵਿਵਾਦ ਦੇ ਕਾਰਨ ਜਿੰਨਾ ਨੂੰ ਇਹ ਫਿਲਮ ਬਾਰੇ ਨਹੀਂ ਕੁਝ ਪਤਾ ਉਹ ਵੀ ਇਹ ਫਿਲਮ ਦੇਖਣ ਲਈ ਗਏ | ਜੋ ਥੀਏਟਰ ਵਿੱਚੋ ਫ਼ਿਲਮ ਦੇਖ ਕੇ ਬਾਹਰ ਆ ਰਹੇ ਸੀ ਉਹ ਇਹੀ ਕਹਿ ਰਹੇ ਸੀ ਕਿ ਫਿਲਮ ਬਹੁਤ ਵਧੀਆ ਹੈ ਤੇ ਵਿਵਾਦ ਵਾਲਾ ਕੁਝ ਵੀ ਨਹੀਂ ਹੈ ਫਿਲਮ ਦੇ ਵਿਚ !

Related Post