'ਫੋਟੋ' ਦਾ ਨਵਾਂ ਵਰਜ਼ਨ ਲੈਕੇ ਆਏ ਕਰਨ ਸੈਂਬੀ !!

By  Pradeep Singh October 6th 2017 10:07 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੈਲੇੰਟਡ ਸਿੰਗਰ Karan Sehmbi ਦੇ ਗੀਤ 'Photo' ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ  ਅਤੇ ਇਸੇ ਗਾਣੇ ਸਦਕਾ ਉਹਨਾਂ ਨੂੰ ਪੰਜਾਬੀ ਸੰਗੀਤ ਜਗਤ 'ਚ ਇੱਕ ਵੱਖਰੀ ਪਹਿਚਾਣ ਮਿਲੀ ਹੈ |

ਕਰਨ ਸੈਂਬੀ ਨੇ ਇੱਕ ਵਾਰ ਫਿਰ ਆਪਣੇ ਪੁਰਾਣੇ ਗਾਣੇ ਫੋਟੋ ਦੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਇਸੇ ਗੀਤ ਦਾ ਇੱਕ ਨਵਾਂ ਵਰਜ਼ਨ ਵੀਡੀਓ ਦੇ ਨਾਲ ਰਿਲੀਜ਼ ਕੀਤਾ ਹੈ | ਕਰਨ ਸੈਂਬੀ ਦੇ 'ਫੋਟੋ' ਦਾ ਇਹ ਨਵਾਂ ਵਰਜ਼ਨ ਵੀ ਉਂਨਾ ਹੀ ਸ਼ਾਨਦਾਰ ਹੈ ਜਿੰਨਾ ਕਿ ਪਹਿਲਾ ਵਾਲਾ ਸੀ |

Related Post