ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਵੇਗੀ ਕਾਇਨਾਤ ਅਰੋੜਾ

By  PTC Buzz November 20th 2017 10:50 AM

ਕਾਇਨਾਤ ਅਰੋੜਾ ਦੀ ਅੱਜ ਕਲ ਪੁਲਿਸ ਦੀ ਵਰਦੀ 'ਚ ਇਕ ਤਸਵੀਰ ਸੋਸ਼ਲ ਸਾਈਟਾਂ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ |

ਕਿਹਾ ਜਾ ਰਿਹਾ ਹੈ ਕਿ ਇਹ ਬਠਿੰਡੇ ਦੀ ਨਵੀਂ ਡੀ.ਏਸ.ਪੀ ਹਰਲੀਨ ਕੌਰ ਦੀ ਤਸਵੀਰ ਹੈ | ਜਿਸ ਦੇ ਉਪਰ ਕਾਫੀ ਜ਼ਿਆਦਾ ਮਜ਼ਾਕ ਬਣ ਰਹੇ ਨੇ | ਪਰ ਇਸ ਪਿੱਛੇ ਸਚਾਈ ਇਹ ਹੈ ਕਿ ਕਾਇਨਾਤ ਅਰੋੜਾ ਆਪਣੀ ਆਉਣ ਵਾਲੀ ਫਿਲਮ "ਜਗ੍ਹਾ ਜਿਉਂਦਾ ਐ" ਵਿਚ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਹੈ ਤੇ ਉਸ ਚਰਿਤ੍ਰ ਦਾ ਨਾਂ ਹੈ ਹਰਲੀਨ ਕੌਰ | ਹਰਲੀਨ ਕੌਰ ਇਸ ਫਿਲਮ ਦੇ ਸ਼ੂਟ 'ਚ ਅੱਜ ਕਲ ਕਾਫ਼ੀ ਵਿਅਸਤ ਹੈ |

Related Post