ਸਨੀ ਦਿਓਲ ਦੀ ਫਿਲਮ ਫਤਿਹ ਸਿੰਘ ਦਾ ਪੋਸਟਰ ਹੋਇਆ ਜਾਰੀ

By  Gourav Kochhar September 12th 2017 12:42 PM -- Updated: November 27th 2017 05:09 AM

ਸਨੀ ਦਿਓਲ ਦੀ ਆਉਣ ਵਾਲੀ ਫਿਲਮ "ਫਤਿਹ ਸਿੰਘ" ਦਾ ਪਹਿਲਾ ਪੋਸਟਰ ਜਾਰੀ ਹੋ ਚੁੱਕਾ ਹੈ |

ਇਸ ਫਿਲਮ ਦੇ ਪੋਸਟਰ ਵਿਚ ਸਨੀ ਦਿਓਲ ਇਕ ਪਹਿਲਵਾਨ ਦਿੱਖ ਰਹੇ ਹਨ | ਫੋਟੋ ' ਚ ਸਨੀ ਦਾ ਅੰਦਾਜ਼ ਇਕ ਸਿੱਖ ਦੇ ਰੂਪ ' ਚ ਨਜ਼ਰ ਆ ਰਿਹਾ ਹੈ | ਸਿਰ ਦੇ ਪੱਗ, ਲੰਬੀ ਦਾੜ੍ਹੀ ਅਤੇ ਉਨ੍ਹਾਂ ਦੇ ਹੱਥਾਂ ' ਚ ਕੁਸ਼ਤੀ ਵਾਲੇ ਦਸਤਾਨੇ ਪਾਏ ਹੋਏ ਨਜ਼ਰ ਆ ਰਹੇ ਹਨ |

ਹੁਣ ਦੇਖਣਾ ਹੈ ਕਿ ਜਿਨ੍ਹੀ ਦਮਦਾਰ ਫੋਟੋ ਹੈ ਕਿ ਫ਼ਿਲਮ ਵੀ ਓਨ੍ਹੀ ਦਮਦਾਰ ਹੋਵੇਗੀ ਜਾਂ ਨਹੀ|

Related Post