ਪ੍ਰਭ ਗਿੱਲ ਅੱਜ-ਕੱਲ ਚੱਲ ਰਹੇ ਨੇ ਆਪਣੇ ਫੈਨਸ ਤੋਂ ਥੋੜਾ ਨਾਰਾਜ਼

By  Parkash Deep Singh October 18th 2017 05:45 AM -- Updated: October 26th 2017 11:09 AM

ਪ੍ਰਭ ਗਿੱਲ ਲੱਗਦਾ ਅੱਜ ਕੱਲ ਆਪਣੇ ਫੈਨਸ ਕੋਲੋਂ ਥੋੜਾ ਨਾਰਾਜ਼ ਚੱਲ ਰਹੇ ਨੇ |

ਤਾਂ ਹੀ ਤਾਂ ਉਹਨਾਂ ਨੇ ਹਾਲ ਹੀ ਵਿਚ ਫੇਸਬੁੱਕ 'ਤੇ ਇੱਕ ਪੋਸਟ ਸ਼ੇਅਰ ਕੀਤਾ ਜਿਸ ਵਿਚ ਉਹਨਾਂ ਨੇ ਆਪਣੇ ਇਕ ਟਰੈਕ 'Ji Ji ' ਨੂੰ ਸ਼ੇਅਰ ਕਰਦਿਆਂ ਲਿਖਿਆ 'ਇਸ ਗੀਤ ਨੂੰ ਮੈ ਆਪਣਾ ਫਰਜ਼ ਸਮਝ ਕੇ ਗਾਇਆ ਪਰ ਅਫਸੋਸ ਕਿਸੇ ਨੇ ਇਸ ਗੀਤ ਲਈ ਇੱਕ ਮੈਸੇਜ ਵੀ ਨਹੀਂ ਕੀਤਾ, ਚਲੋ ਆਪਾਂ ਆਪਣੀ ਚਾਲ ਚਲਦੇ ਰਵਾਂਗੇ, ਸੁਣੋ ਸ਼ਾਇਦ ਪਸੰਦ ਆਵੇ |

Related Post