ਪ੍ਰਭ ਜੋਬਨ ਦਾ ਇਹ ਗੀਤ ਕਿਸੀ ਫ਼ਿਲਮ ਤੋਂ ਘੱਟ ਨਹੀਂ

By  PTC Buzz November 13th 2017 07:50 AM

ਇਕ ਪਾਸੇ ਜਿਥੇ ਪੰਜਾਬੀ ਫਿਲਮ ਇੰਡਸਟਰੀ ਦੇ ਵਿਚ ਆਏ ਦਿਨ ਨਵੇਂ ਨਵੇਂ ਪ੍ਰੋਜੈਕਟ ਤੇ ਅਸਲ ਜ਼ਿੰਦਗੀ ਤੇ ਫ਼ਿਲਮਾਂ ਬਣ ਰਹੀਆਂ ਨੇ |

ਉਥੇ ਹੀ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਵੀ ਕੁਝ ਇਹੋ ਜਿਹਾ ਹੀ ਵੇਖਿਆ ਜਾ ਰਿਹਾ ਹੈ | ਇਸਦਾ ਇਕ ਤਾਜ਼ਾ ਉਦਾਹਰਣ ਹੈ 21 ਸਿੰਘ/ਦ ਬੈੱਟਲ ਆਫ਼ ਸਾਰਾਗੜ੍ਹੀ | ਜੀ ਹਾਂ ਇਤਿਹਾਸ ਦੇ ਵਿਚ ਸਿੰਘਾਂ ਨੇ ਜੋ ਬਹਾਦੁਰੀ ਵਿਖਾਈ ਸੀ ਉਨ੍ਹਾਂ ਦੀ ਬਹਾਦੁਰੀ ਤੇ ਅਧਾਰਿਤ ਉਸਦਾ ਗੀਤ ਹੁਣ ਜਾਰੀ ਹੋ ਚੁਕਿਆ ਹੈ | ਇਸ ਗੀਤ ਨੂੰ ਗਾਇਆ ਹੈ ਪ੍ਰਭ ਜੋਬਨ (Prabh Joban) ਨੇ ਤੇ ਬੋਲ ਲਿਖੇ ਨੇ ਪ੍ਰੀਤ ਸਿਵੀਆ ਨੇ !

Related Post