ਪ੍ਰਿੰਸ ਨਰੂਲਾ ਨੇ ਵੀ ਮਿਸਟਰ ਪੰਜਾਬ ਬਣਕੇ ਕਮਾਇਆ ਸੀ ਨਾਮ - ਹੁਣ ਤਹਾਡੀ ਵਾਰੀ ਹੈ
Pradeep Singh
September 13th 2017 06:28 AM --
Updated:
September 13th 2017 06:29 AM
ਪ੍ਰਿੰਸ ਨਰੂਲਾ ਹਿੰਦੀ ਏੰਟਰਟੇਨਮੇੰਟ ਇੰਡਸਟਰੀ ਚ ਐਸਾ ਨਾਮ ਹੈ ਜਿਸ ਨੂੰ ਕਿਸੇ ਪਰਿਚੈ ਦੀ ਜ਼ਰੂਰਤ ਨਹੀਂ| ਪ੍ਰਿੰਸ ਨਰੂਲਾ ਨੇ ਪਿਛਲੇ ਕੁਛ ਸਾਲਾਂ ਵਿਚ ਬਹੁਤ ਨਾਮ ਖੱਟਿਆ ਹੈ| ਪ੍ਰਿੰਸ ਨਰੂਲਾ ਦੀ ਇਸ ਸਫਰ ਦੀ ਸ਼ੁਰੂਆਤ ਹੋਇ ਸੀ ਪੰਜਾਬੀ ਟੈਲੀਵਿਜ਼ਨ ਦੇ ਸਬ ਤੋਂ ਵੱਡੇ ਟੈਲੇਂਟ ਹੰਟ ਸ਼ੋਅ ਮਿਸਟਰ ਪੰਜਾਬ ਤੋਂ| ਅੱਜ ਅਸੀ ਦੇਖ ਸਕਦੇ ਹਾਂ ਕਿ ਪ੍ਰਿੰਸ ਨਰੂਲਾ ਸ਼ੋਹਰਤ ਦੀਆਂ ਕਿੰਨੀਆਂ ਉਚਾਇਆਂ ਨੂੰ ਛੂ ਰਹੇ ਹਨ|