ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦੀ ਹੈ ਅੱਜ ਵੈਡਿੰਗ ਐਨੀਵਰਸਿਰੀ, ਦੋਹਾਂ ਨੇ ਇੱਕ ਦੂਜੇ ਨੂੰ ਇਸ ਤਰ੍ਹਾਂ ਦਿੱਤੀ ਵਧਾਈ

By  Rupinder Kaler December 2nd 2019 11:37 AM

ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਅੱਜ ਦੇ ਦਿਨ ਹੀ ਪਿਛਲੇ ਸਾਲ ਵਿਆਹ ਦੇ ਬੰਧਨ ਵਿੱਚ ਬੱਝੇ ਸਨ । ਇਸ ਜੋੜੀ ਨੇ ਆਪਣੇ ਵਿਆਹ ਦੀ ਸਾਲਗਿਰ੍ਹਾ ਤੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਵੈਡਿੰਗ ਐਨੀਵਰਸਿਰੀ ਦੀ ਵਧਾਈ ਦਿੱਤੀ ਹੈ ਤੇ ਇਸ ਮੌਕੇ ਤੇ ਦੋਹਾਂ ਨੇੁ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਪ੍ਰਿਯੰਕਾ ਨੇ ਨਿੱਕ ਨੂੰ ਵਧਾਈ ਦਿੰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।

https://www.instagram.com/p/B5i5BuUnKqV/?utm_source=ig_embed

ਇਹਨਾਂ ਤਸਵੀਰਾਂ ਨੂੰ ਉਹਨਾਂ ਨੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਦਿੱਤਾ ਹੈ । ਪ੍ਰਿਯੰਕਾ ਨੇ ਲਿਖਿਆ ਹੈ ‘ਮੇਰਾ ਵਾਅਦਾ….ਉਦੋਂ …ਅੱਜ ਅਤੇ ਹਮੇਸ਼ਾ । ਤੁਸੀਂ ਮੈਨੂੰ ਖੁਸ਼ੀਆਂ, ਸਨਮਾਨ, ਬੈਲੇਂਸ ਹਰ ਚੀਜ਼ ਇੱਕ ਹੀ ਪਲ ਵਿੱਚ ਦੇ ਦਿੱਤੀ …ਮੈਨੂੰ ਲੱਭਣ ਲਈ ਧੰਨਵਾਦ ਪਤੀ ਦੇਵ’ ।

https://www.instagram.com/p/B5ipkt5nav7/?utm_source=ig_embed

ਨਿੱਕ ਜੋਨਸ ਨੇ ਵੀ ਇਸ ਖ਼ਾਸ ਦਿਨ, ਇੱਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਇਕ ਖ਼ਾਸ ਤਸਵੀਰ ਵੀ ਸ਼ੇਅਰ ਕੀਤੀ ਹੈ । ਨਿੱਕ ਨੇ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੂੰ ਵੈਡਿੰਗ ਐਨੀਵਰਸਿਰੀ ਦੀ ਵਧਾਈ ਦਿੱਤੀ ਹੈ ।

https://www.instagram.com/p/B5WDDuNH0Bs/

Related Post