ਪ੍ਰਿਯੰਕਾ ਚੋਪੜਾ ਨੂੰ ਵਿਦੇਸ਼ ‘ਚ ਮਿਲੀ ਇਹ ਖ਼ਾਸ ਜ਼ਿੰਮੇਵਾਰੀ

By  Rupinder Kaler November 17th 2020 07:10 PM

ਪ੍ਰਿਯੰਕਾ ਚੋਪੜਾ ਜੋਨਸ ਨੂੰ ਹੁਣ ਇਕ ਵੱਡੀ ਜਿੰਮੇਵਾਰੀ ਮਿਲੀ ਹੈ। ਉਨ੍ਹਾਂ ਨੇ ਬ੍ਰਿਟਿਸ਼ ਫੈਸ਼ਨ ਕੌਊਸਿਲ ਦਾ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਲਈ ਪ੍ਰਿਯੰਕਾ ਆਉਣ ਵਾਲੇ ਇਕ ਸਾਲ ਤਕ ਲੰਡਨ 'ਚ ਰਹੇਗੀ ਤੇ ਉੱਥੇ ਰਹਿ ਕੇ ਕੰਮ ਕਰੇਗੀ। ਪ੍ਰਿਯੰਕਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ-' ਬ੍ਰਿਟਿਸ਼ ਫੈਸ਼ਨ ਕੌਉੂਂਸਿਲ ਦਾ ਅੰਬੈਸਡਰ ਫਾਰ ਪਾਜ਼ੇਟਿਵ ਚੇਂਜ ਬਣਾਏ ਜਾਣ 'ਤੇ ਮਾਣ ਮਹਿਸੂਸ ਕਰ ਰਹੀ ਹੈ।

priyanka chopra

ਹੋਰ ਪੜ੍ਹੋ :

ਨੀਰੂ ਬਾਜਵਾ ਨੇ ਸ਼ੇਅਰ ਕੀਤਾ ਕਪਲ ਕੁਕਿੰਗ ਕਲਾਸ ਦਾ ਵੀਡੀਓ

ਸ਼ਹਿਨਾਜ਼ ਗਿੱਲ ਨੇ ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਤੇਜ਼ ਕੀਤੀਆਂ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਨਾਂ

priyanka chopra 22

ਮੈਂ ਅਗਲੇ ਇਕ ਸਾਲ ਤਕ ਲੰਡਨ 'ਚ ਰਹਾਂਗੀ ਤੇ ਕੰਮ ਕਰਾਂਗੀ। ਅਸੀਂ ਲੋਕ ਜਲਦ ਹੀ ਐਕਸਾਈਟਿੰਗ ਬਹੁਤ ਜਲਦ ਸ਼ੇਅਰ ਕਰਾਂਗੇ ਤੇ ਮੈਂ ਤੁਹਾਨੂੰ ਇਸ ਯਾਤਰਾ 'ਚ ਆਪਣੇ ਨਾਲ ਲੈ ਕੇ ਜਾਣ ਦੀ ਉਮੀਦ ਕਰ ਰਹੀ ਹਾਂ।’ ਨਾਲ ਹੀ ਪ੍ਰਿਯੰਕਾ ਨੇ ਇਕ ਹੋਰ ਨੋਟ ਸ਼ੇਅਰ ਕੀਤਾ ਹੈ, ਜਿਸ 'ਚ ਲਿਖਿਆ ਹੈ ‘ਫੈਸ਼ਨ ਹਮੇਸ਼ਾ ਤੋਂ ਪੌਪ ਕਲਚਰ ਦੀ ਨਬਜ਼ ਰਹੀ ਹੈ।

ਬ੍ਰਿਟਿਸ਼ ਫੈਸ਼ਨ ਕਾਊਂਸਿਲ ਦੀ ਅੰਬੈਸਡਰ ਬਣ ਕੇ ਪ੍ਰਿਯੰਕਾ ‘ਦ ਫੈਸ਼ਨ ਅਵਾਡਸ 2020’ 'ਚ ਮਦਦ ਕਰੇਗੀ, ਜੋ ਕੋਰੋਨਾ ਵਾਇਰਸ ਪੈਨਡੇਮਿਕ ਦੇ ਚੱਲਦੇ ਅਲੱਗ ਤਰ੍ਹਾਂ ਨਾਲ ਕੀਤਾ ਜਾਵੇਗਾ। ਅਵਾਰਡ ਪ੍ਰੋਗਰਾਮ ਡਿਜੀਟਲੀ ਹੋਵੇਗਾ ਤੇ ਫੈਸ਼ਨ ਇੰਡਸਟਰੀ 'ਚ ਬਦਲਾਅ ਲਿਆਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

Related Post