ਪੰਛੀਆਂ ਦੀ ਤਰਾਂ ਬਿਨਾ ਡਰ ਦੇ ਗਾਉਣਾ ਚਾਹੁੰਦੀ ਹੈ ਪ੍ਰਿਯਾਂਕਾ ਗੋਯਤ

By  Parkash Deep Singh October 14th 2017 03:03 PM

ਲੱਗਦਾ ਹੈ ਫੈਜ਼ਲਪੁਰੀਆ ਦੇ ਨਾਲ ਜਿੰਮੀ ਚੂ ਗਾ ਕੇ ਤਹਿਲਕਾ ਮਚਾਉਣ ਵਾਲੀ ਗਾਇਕਾ Priyanka Goyat ਜਲਦ ਹੀ ਕੁਝ ਨਵਾਂ ਲੈਕੇ ਆਉਣ ਵਾਲੀ ਹੈ |

ਇਸ ਗੱਲ ਦੀ ਆਫੀਸ਼ੀਅਲ ਪੁਸ਼ਟੀ ਤਾਂ ਅਜੇ ਤੱਕ ਨਹੀਂ ਹੋਈ ਹੈ ਪਰ ਹਾਲ ਹੀ ਵਿੱਚ ਫੇਸਬੁੱਕ ਤੇ ਇੱਕ ਪੋਸਟ ਪਾਉਂਦਿਆਂ ਹੋਇਆ ਉਹਨਾਂ ਨੇ ਲਿਖਿਆ ਕਿ ਉਹ ਪੰਛੀਆਂ ਦੀ ਤਰਾਂ ਬਿਨੇ ਕਿਸੇ ਡਰ ਅਤੇ ਸੰਕੋਚ ਦੇ ਗਾਣਾ ਚਾਹੁੰਦੀ ਹਾਂ | ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪ੍ਰਿਅੰਕਾ ਗੋਯਤ ਆਪਣੀ ਇਸ ਦਿਲ ਦੀ ਇੱਛਾ ਨੂੰ ਆਪਣੇ ਅਗਲੇ ਗਾਣੇ ਵਿੱਚ ਕਿਵੇਂ ਜ਼ਾਹਿਰ ਕਰਦੀ ਹੈ |

Related Post