ਪੀਟੀਸੀ ਪੰਜਾਬੀ ’ਤੇ ਦੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਰਿਹਾਅ’

By  Rupinder Kaler February 27th 2020 05:01 PM

ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਗਏ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਵਿੱਚ ਕੁਝ ਫ਼ਿਲਮਾਂ ਦੀ ਸਕਰੀਨਿੰਗ ਕੀਤੀ ਗਈ ਸੀ । ਇਹ ਫ਼ਿਲਮਾਂ ਆਪਣੇ ਆਪ ਵਿੱਚ ਖ਼ਾਸ ਸਨ ਕਿਉਂਕਿ ਇਹਨਾਂ ਦੀਆਂ ਕਹਾਣੀਆਂ ਤੇ ਕਿਰਦਾਰ ਵੀ ਖ਼ਾਸ ਸਨ । ਚੰਡੀਗੜ੍ਹ ਕਰਵਾਏ ਗਏ ਅਵਾਰਡ ਸਮਾਰੋਹ ਵਿੱਚ ਜੋ ਦਰਸ਼ਕ ਇਹ ਫ਼ਿਲਮਾਂ ਨਹੀਂ ਦੇਖ ਸਕੇ, ਉਹ ਇਹ ਫ਼ਿਲਮਾਂ ਪੀਟੀਸੀ ਪੰਜਾਬੀ ’ਤੇ ਦੇਖ ਸਕਦੇ ਹਨ ।

https://www.instagram.com/p/B81MRaXIVDr/

ਪੀਟੀਸੀ ਪੰਜਾਬੀ ’ਤੇ ਹਰ ਰੋਜ਼ ਇੱਕ ਫ਼ਿਲਮ ਦਿਖਾਈ ਜਾ ਰਹੀ ਹੈ । ਅੱਜ ਯਾਨੀ 27 ਫਰਵਰੀ ਦੀ ਗੱਲ ਕੀਤੀ ਜਾ ਤਾਂ ਅੱਜ ‘ਰਿਹਾਅ’ ਫ਼ਿਲਮ ਦਿਖਾਈ ਜਾ ਰਹੀ ਹੈ । ਡਰਾਮਾ ਇਮੋਸ਼ਨ ਨਾਲ ਭਰਪੂਰ ਇਸ ਫ਼ਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

https://www.facebook.com/ptcpunjabi/photos/a.371270756350513/1924806460996927/?type=3&theater

ਇਹ ਉਹ ਫ਼ਿਲਮ ਹੈ ਜਿਸ ਨੂੰ 16 ਬਿਹਤਰੀਨ ਫ਼ਿਲਮਾਂ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਸੇ ਤਰ੍ਹਾਂ ਦੀਆਂ ਕੁਝ ਹੋਰ ਫ਼ਿਲਮਾਂ ਦਾ ਆਨੰਦ ਮਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ਸੋਮਵਾਰ ਤੋਂ ਵੀਰਵਾਰ ਤੱਕ ਰਾਤ 9.30 ਵਜੇ ।

Related Post